ਪ੍ਰਿਅੰਕਾ ਨੂੰ ਕਾਂਗਰਸੀ ਪ੍ਰਚਾਰਕ 'ਤੇ ਆਇਆ ਪਿਆਰ, ਦਫ਼ਤਰ ‘ਚ ਆਉਣ ਦਾ ਸੱਦਾ
ਏਬੀਪੀ ਸਾਂਝਾ | 23 Apr 2019 04:13 PM (IST)
1
2
3
4
5
6
7
8
9
ਇਸ ਦੇ ਨਾਲ ਹੀ ਪ੍ਰਿਅੰਕਾ ਨੇ ਪ੍ਰਚਾਰਕ ਦਾ ਹਾਲ ਪੁੱਛਿਆ ਤੇ ਨੌਜਵਾਨ ਵਕੀਲ ਨੂੰ ਕਾਂਗਰਸ ਦਫਤਰ ‘ਚ ਆਉਣ ਦਾ ਸੱਦਾ ਦਿੱਤਾ।
10
ਗੱਡੀ ਤੋਂ ਉੱਤਰ ਕੇ ਪ੍ਰਿਅੰਕਾ ਨੇ ਪ੍ਰਚਾਕਰ ਕਰ ਰਹੇ ਵਿਅਕਤੀ ਨਾਲ ਮੁਲਾਕਾਤ ਕੀਤੀ ਤੇ ਹਵਾ ਕਾਰਨ ਉਸ ਦਾ ਸਾਈਕਲ ਡਿੱਗਣ ‘ਤੇ ਖੁਦ ਭੱਜ ਕੇ ਚੁੱਕਿਆ।
11
ਲੋਕ ਸਭਾ ਚੋਣਾਂ ਵਿੱਚ ਪ੍ਰਿਅੰਕਾ ਗਾਂਧੀ ਦੇ ਕਾਫੀ ਚਰਚੇ ਹਨ। ਪ੍ਰਿਅੰਕਾ ਅੱਜ ਫਿਰ ਸੁਰਖੀਆਂ ਵਿੱਚ ਆ ਗਈ ਜਦੋਂ ਉਸ ਨੇ ਗੌਰੀਗੰਜ ਕਾਂਗਰਸ ਦਫ਼ਤਰ ਦੇ ਲੋਧੀ ਬਾਬਾ ਨੇੜੇ ਰਸਤੇ ‘ਚ ਕਾਂਗਰਸ ਦੇ ਪ੍ਰਚਾਰਕ ਦੀ ਸਾਈਕਲ ਦੇਖ ਆਪਣਾ ਕਾਫਲਾ ਰੁਕਵਾ ਦਿੱਤਾ।