✕
  • ਹੋਮ

ਇਸ ਪਿੰਡ ਵਿੱਚ ਔਰਤਾਂ ਦੇ ਵਾਲ ਹੁੰਦੇ ਨੇ 7 ਫੁੱਟ ਲੰਬੇ

ਏਬੀਪੀ ਸਾਂਝਾ   |  17 Jan 2017 01:22 PM (IST)
ਇਸ ਪਿੰਡ ਵਿੱਚ ਔਰਤਾਂ ਦੇ ਵਾਲ ਹੁੰਦੇ ਨੇ 7 ਫੁੱਟ ਲੰਬੇ
1

2

3

4

5

6

7

8

9

ਦਰਅਸਲ ਇਸ ਪਿੰਡ ਵਿੱਚ ਰਹਿਣ ਵਾਲੀ ਇਹ ਜਨ ਜਾਤੀ 200 ਸਾਲ ਪੁਰਾਣੀ ਹੈ। ਇਸ ਵਿੱਚ 60 ਮਹਿਲਾਵਾਂ ਹਨ। ਡੇਲੀਮੇਲ ਅਨੁਸਾਰ ਇੱਥੇ ਮਹਿਲਾਵਾਂ ਯਾਓ ਜਾਤੀ ਦੀਆਂ ਹਨ। ਇਨ੍ਹਾਂ ਦੀ ਕਾਲੇ, ਚਮਕੀਲੇ ਤੇ ਲੰਬੇ ਵਾਲਾਂ ਲਈ ਪੂਰੇ ਚੀਨ ਵਿੱਚ ਵੱਖਰੀ ਪਛਾਣ ਹੈ।

10

ਇਸ ਮਹਿਲਾ ਮੁਤਾਬਕ ਜਦੋਂ ਕੋਈ ਲੜਕੀ 18 ਸਾਲ ਦੀ ਹੁੰਦੀ ਹੈ ਤਾਂ ਅਸੀਂ ਉਸ ਦੇ ਵਾਲ ਕੱਟਦੇ ਹਾਂ, ਜਿਸ ਦਾ ਮਤਲਬ ਹੁੰਦਾ ਹੈ ਕਿ ਉਹ ਜਵਾਨ ਤੇ ਸ਼ਾਦੀ ਦੇ ਲਾਇਕ ਵੀ ਹੋ ਗਈ ਹੈ। ਇਸ ਤੋਂ ਬਾਅਦ ਕਦੇ ਵੀ ਉਸ ਦੇ ਵਾਲ ਨਹੀਂ ਕੱਟੇ ਜਾ ਸਕਦੇ।

11

12

13

14

15

16

ਚੀਨ: ਸੁੰਦਰ ਚਿਹਰੇ ਦੇ ਨਾਲ-ਨਾਲ ਖ਼ੂਬਸੂਰਤ ਵਾਲ ਕਿਸੇ ਵੀ ਮਹਿਲਾ ਦੀ ਸੁੰਦਰਤਾ ਵਧਾ ਸਕਦੇ ਹਨ। ਅੱਜ ਅਸੀਂ ਤੁਹਾਨੂੰ ਚੀਨ ਦੇ ਗੁੰਆਂਗਸ਼ੀ ਸੂਬੇ ਦੇ ਹੂਆਂਗਲਾਉ ਪਿੰਡ ਬਾਰੇ ਦੱਸ ਰਹੇ ਹਾਂ। ਇੱਥੇ ਰਹਿਣ ਵਾਲੀਆਂ ਮਹਿਲਾਵਾਂ ਦੇ ਵਾਲ 3 ਤਿੰਨ ਫੁੱਟ ਤੋਂ 7 ਫੁੱਟ ਤੱਕ ਲੰਬੇ ਹੁੰਦੇ ਹਨ।

17

18

19

ਇਸ ਪਿੰਡ ਵਿੱਚ ਸਭ ਤੋਂ ਛੋਟੇ ਵਾਲ 3 ਫੁੱਟ ਦੇ ਹਨ ਤੇ ਸਭ ਤੋਂ ਲੰਬੇ ਵਾਲ 7 ਫੁੱਟ ਦੇ ਹੁੰਦੇ ਹਨ। ਪਿੰਡ ਵਿੱਚ 51 ਸਾਲ ਦੀ ਪਾਨ ਜਿਫੇਂਗ ਹੈ ਜਿਹੜਾ ਇਸ ਰਵਾਇਤ ਨੂੰ ਹੁਣ ਤੱਕ ਜਿੰਦਾ ਰੱਖਿਆ ਹੋਇਆ ਹੈ।

  • ਹੋਮ
  • ਅਜ਼ਬ ਗਜ਼ਬ
  • ਇਸ ਪਿੰਡ ਵਿੱਚ ਔਰਤਾਂ ਦੇ ਵਾਲ ਹੁੰਦੇ ਨੇ 7 ਫੁੱਟ ਲੰਬੇ
About us | Advertisement| Privacy policy
© Copyright@2026.ABP Network Private Limited. All rights reserved.