ਅੱਖਾਂ ਨਾਲ ਹੀ ਐਕਸਰਾ ਕਰ ਦਿੰਦੀ 17 ਸਾਲਾ ਨਤਾਸ਼ਾ
ਨਤਾਸ਼ਾ ਦਾ ਕਹਿਣਾ ਹੈ ਕਿ ਐਕਸ-ਰੇ ਵਿਜ਼ਨ ਕਾਰਨ ਉਹ ਕਿਸੇ ਵੀ ਵਿਅਕਤੀ ਦੇ ਸਰੀਰੀ ਦੇ ਅੰਦਰੂਨੀ ਹਿੱਸੇ ਨੂੰ ਦੇਖ ਕੇ ਅਤੇ ਬਿਮਾਰੀਆਂ ਦੀ ਪਛਾਣ ਕਰ ਸਕਦੀ ਹੈ। ਉਸ ਦੇ ਇਸ ਦਾਅਵੇ ਦੀ ਦੁਨੀਆ ਦੇ ਕਈ ਵਿਗਿਆਨੀਆਂ ਨੇ ਜਾਂਚ ਕੀਤੀ ਹੈ। ਉਹ ਵਿਗਿਆਨਿਕ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ। ਹਾਲਾਂਕਿ ਕੋਈ ਵੀ ਉਸ ਪਹੇਲੀ ਨੂੰ ਸੁਲਝਾ ਨਹੀਂ ਸਕਿਆ।
ਨਤਾਸ਼ਾ ਨੇ ਹੁਣ ਤੱਕ ਜਿੰਨੇ ਵੀ ਲੋਕਾਂ ਬਾਰੇ ਦੱਸਿਆ ਹੈ ਹੈਰਾਨੀਜਨਕ ਰੂਪ 'ਚ ਉਹ ਸਹੀ ਨਿਕਲਿਆ ਹੈ। ਨਤਾਸ਼ਾ ਜਿਹੜਾ ਵੀ ਦੇਖਦੀ ਹੈ, ਉਸ ਨੂੰ ਪਹਿਲਾਂ ਸਮਝਦੀ ਹੈ ਤੇ ਉਸ ਦੇ ਬਾਅਦ ਇਕਦਮ ਸਹੀ ਬਿਮਾਰੀ ਬਾਰੇ ਦੱਸਦੀ ਹੈ। ਇਸ ਵਿੱਚ ਕੁਝ ਸਮਾਂ ਲੱਗਦਾ ਹੈ ਪਰ ਕਈ ਬਾਰੇ ਸ਼ੁਰੂਆਤੀ ਬਖ਼ਤ ਵਿੱਚ ਹੀ ਉਹ ਬਿਮਾਰੀ ਨੂੰ ਪਛਾਣ ਲੈਂਦੀ ਹੈ। ਨਤਾਸ਼ਾ ਨੇ ਹੁਣ ਤੱਕ ਦੇਖ ਕੇ ਉਸ ਦੀ ਬਿਮਾਰੀ ਦੇ ਬਾਰੇ ਦੱਸਿਆ ਹੈ ਜਿਹੜਾ ਬਿਲਕੁਲ ਸਹੀ ਨਿਕਲਿਆ ਹੈ।
ਚੰਡੀਗੜ੍ਹ: ਰੂਸ ਦੀ 17 ਸਾਲਾ ਨਤਾਸ਼ਾ ਡੇਮਾਕਿਨਾ ਦੁਨੀਆ ਵਿੱਚ ਐਕਸ-ਰੇ ਗਰਲ ਦੇ ਰੂਪ ਵਿੱਚ ਮਸ਼ਹੂਰ ਹੈ। ਜਿਹੜਾ ਵੀ ਇਸ ਲੜਕੀ ਬਾਰੇ ਜਾਣਦਾ ਹੈ, ਉਹ ਹੈਰਾਨ ਰਹਿ ਜਾਂਦਾ ਹੈ। ਨਤਾਸ਼ਾ ਦਾ ਦਾਅਵਾ ਹੈ ਕਿ ਉਸ ਦੀ ਅੱਖ ਵਿੱਚ ਐਕਸ-ਰੇ ਵਿਜ਼ਨ ਹੈ