✕
  • ਹੋਮ

ਬਾਡੀ ਬਿਲਡਰ ਬਣਨ ਲਈ ਲਾਏ ਤੇਲ ਤੇ ਸ਼ਰਾਬ ਦੇ ਟੀਕੇ, ਫਿਰ ਜੋ ਵਾਪਰਿਆ ਜਾਣ ਕੇ ਹੋ ਜਾਓਗੇ ਹੈਰਾਨ!

ਏਬੀਪੀ ਸਾਂਝਾ   |  24 Jul 2017 04:18 PM (IST)
1

2

3

4

ਇਸ ਤੋਂ ਦਰਦ ਵਧਦਾ ਜਾ ਰਿਹਾ ਸੀ। ਇਸ ਵਿੱਚ ਮੇਰੀ ਕਿਡਨੀ ਵੀ ਖ਼ਰਾਬ ਹੋਣ ਲੱਗੀ ਪਰ ਸਮੇਂ ਉੱਤੇ ਇਲਾਜ ਦੇ ਕਾਰਨ ਉਹ ਠੀਕ ਹੋ ਗਿਆ।

5

ਉਸ ਨੇ ਕਿਹਾ ਕਿ ਹਾਲਾਂਕਿ ਇਸ ਪੂਰੀ ਪ੍ਰਕਿਰਿਆ ਵਿੱਚ ਉਸ ਨੂੰ ਕਾਫ਼ੀ ਦਰਦ ਸਹਿਣ ਕਰਨਾ ਪੈਂਦਾ ਸੀ। ਇਸ ਦੌਰਾਨ ਸਰੀਰ ਵਿੱਚ ਸੂਜਨ ਰਹਿੰਦੀ ਸੀ ਤੇ ਸ਼ਰਾਬ ਦੇ ਕਾਰਨ ਸਰੀਰ ਵਿੱਚ ਜ਼ਹਿਰ ਬਣਨੀ ਸ਼ੁਰੂ ਹੋ ਗਈ ਸੀ।

6

ਰੋਮਾਰਿਓ ਪਿਛਲੇ ਤਿੰਨ ਸਾਲਾਂ ਤੋਂ ਇੰਜੈਕਸ਼ਨ ਲੱਗਾ ਰਹੇ ਹਨ। ਸ਼ੁਰੂਆਤ ਵਿੱਚ ਉਸ ਨੇ ਇਹ ਕਰਨਾ ਠੀਕ ਨਹੀਂ ਲੱਗਦਾ ਸੀ ਪਰ ਜਦੋਂ ਟ੍ਰਾਇਸੇਪਸ ਤੇ ਬਾਓਸੇਪਸ ਨੂੰ ਵਧਾਉਣਾ ਸ਼ੁਰੂ ਕੀਤਾ ਤਾਂ ਉਸ ਨੂੰ ਲੱਗਾ ਕਿ ਇਹ ਠੀਕ ਹੈ।

7

ਰੋਮਾਰਿਓ ਨੇ ਬਾਡੀ ਬਿਲਡਰ ਬਣਨ ਲਈ ਜਿਹੜਾ ਤਰੀਕਾ ਅਪਣਾਇਆ, ਉਹ ਸਿਹਤ ਤੇ ਜੀਵਨ ਦੋਵਾਂ ਲਈ ਖ਼ਤਰਨਾਕ ਹੈ। ਡਾਕਟਰਾਂ ਮੁਤਾਬਕ ਕਾਕਟੇਲ ਤੇ ਆਇਲ ਨੂੰ ਸਰੀਰ ਵਿੱਚ ਇੰਜੈੱਕਟ ਕਰਨ ਦਾ ਸਰੀਰ ਵਿੱਚ ਦਰਦ ਹੋਣ ਦੇ ਨਾਲ-ਨਾਲ ਕਿਡਨੀ ਫ਼ੇਲ੍ਹ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ।

8

25 ਸਾਲਾ ਅਲਵੇਸ ਨੇ ਆਪਣੇ ਸਰੀਰ ਨੂੰ ਇਸ ਆਕਾਰ ਵਿੱਚ ਢਲਣ ਦੇ ਲਈ ਮੱਛੀ ਦਾ ਤੇਲ ਤੇ ਸ਼ਰਾਬ ਦੇ ਇੰਜੈਕਸ਼ਨ ਦੀ ਮਦਦ ਲਈ। ਅਜਿਹਾ ਕਰਨ ਲਈ ਉਸ ਦਾ ਸਰੀਰ ਵਿਕ੍ਰਿਤ ਹੋ ਚੁੱਕਾ ਹੈ। ਹਾਲਤ ਇਹ ਹੈ ਕਿ ਉਸ ਦੇ ਸਰੀਰ ਵਿੱਚ ਹੀ ਲੋਕ ਉਸ ਨੂੰ ਜਾਨਵਰ ਜਾ ਰਾਕਸ਼ ਕਹਿ ਕੇ ਬੁਲਾਉਂਦੇ ਹਨ।

9

ਰੋਮਾਰਿਓ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਸਰੀਰ ਦੇ ਜਿਸ ਹਿੱਸੇ ਨੂੰ ਮੋਟਾ ਕਰਨਾ ਚਾਹਿਆ, ਉੱਥੇ ਹੀ ਲੀਥਲ ਕਾਕਟੇਲ ਤੇ ਆਇਲ ਦੇ ਇੰਜੈਕਸ਼ਨ ਲਾਏ। ਸਰੀਰ ਦੇ ਜਿਸ ਹਿੱਸੇ ਵਿੱਚ ਇੰਜੈਕਸ਼ਨ ਲਾਉਣ ਦੇ ਲਈ ਰੋਮਾਰਿਓ ਦਾ ਹੱਥ ਪਹੁੰਚਦਾ ਸੀ, ਉੱਥੇ ਉਸ ਦੀ ਪਤਨੀ ਇੰਜੈਕਸ਼ਨ ਲਾਉਂਦੀ ਸੀ।

10

ਰੋਮਾਰੋਓ ਨੂੰ ਬਾਡੀ ਬਣਾਉਣ ਦਾ ਸ਼ੌਕ 22 ਸਾਲ ਦੀ ਉਮਰ ਵਿੱਚ ਚੜ੍ਹਿਆ। ਉਸ ਨੂੰ 25 ਇੰਚ ਚੌੜੇ ਵਾਇਸੇਪਸ ਮਹਿਜ਼ ਤਿੰਨ ਸਾਲ ਦੇ ਸਮੇਂ ਵਿੱਚ ਹੀ ਬਣਾ ਦਿੱਤੇ ਜਿਸ ਨੂੰ ਦੇਖ ਕਿ ਹਰ ਕੋਈ ਹੈਰਾਨ ਰਹਿ ਗਿਆ।

11

ਜੀ ਹਾਂ ਉਸ ਨੇ ਬਾਡੀ ਬਣਾਉਣ ਦੀ ਚਾਹਤ ਵਿੱਚ ਆਪਣੇ ਸਰੀਰ ਵਿੱਚ ਤੇਲ ਤੇ ਸ਼ਰਾਬ ਦੇ ਇੰਜੈਕਸ਼ਨ ਲਾਉਣੇ ਸ਼ੁਰੂ ਕਰ ਦਿੱਤੇ। ਕੁਝ ਸਾਲਾਂ ਤੱਕ ਤਾਂ ਉਸ ਨੂੰ ਇਹ ਕਰਨਾ ਸਹੀ ਲੱਗਾ ਪਰ ਜਦੋਂ ਉਸ ਦੇ ਸਰੀਰ ਦੇ ਆਕਾਰ ਵਿੱਚ ਪਰਿਵਰਤਨ ਆਉਣ ਲੱਗਾ ਤਾਂ ਉਸ ਦੇ ਸਰੀਰ ਵਿੱਚ ਦਰਦ ਰਹਿਣ ਲੱਗਾ ਤਾਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਗ਼ਲਤ ਕਰ ਰਹੇ ਹਨ। ਹੁਣ ਉਹ ਆਪਣੇ ਇਸ ਫ਼ੈਸਲੇ ਉੱਤੇ ਪਛਤਾ ਰਿਹਾ ਹੈ।

12

ਚੰਡੀਗੜ੍ਹ: ਬਰਾਜ਼ੀਲ ਵਿੱਚ ਇੱਕ ਬੱਚੇ ਦੇ ਪਿਤਾ ਰੋਮਾਰਓ ਡਾਸ ਸੈਂਟੋਸ ਅਲਵੇਸ ਨੇ ਮਾਡਲ ਤੇ ਬਾਡੀ ਬਿਲਡਰ ਬਣਨ ਲਈ ਅਜਿਹਾ ਕਾਰਾ ਕੀਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

  • ਹੋਮ
  • ਅਜ਼ਬ ਗਜ਼ਬ
  • ਬਾਡੀ ਬਿਲਡਰ ਬਣਨ ਲਈ ਲਾਏ ਤੇਲ ਤੇ ਸ਼ਰਾਬ ਦੇ ਟੀਕੇ, ਫਿਰ ਜੋ ਵਾਪਰਿਆ ਜਾਣ ਕੇ ਹੋ ਜਾਓਗੇ ਹੈਰਾਨ!
About us | Advertisement| Privacy policy
© Copyright@2026.ABP Network Private Limited. All rights reserved.