ਵਿਗਿਆਨੀਆਂ ਨੇ ਬਣਾਇਆ ਨਕਲੀ ਬੁੱਧੀ ਵਾਲਾ ਲੀਡਰ, ਲੜੇਗਾ ਚੋਣਾਂ
ਏਬੀਪੀ ਸਾਂਝਾ | 27 Nov 2017 04:01 PM (IST)
1
ਮੈਲਬਰਨ: ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਨਕਲੀ ਬੁੱਧੀ ਵਾਲਾ ਸਿਆਸੀ ਲੀਡਰ ਵਿਕਸਤ ਕੀਤਾ ਹੈ ਜੋ ਰਿਹਾਇਸ਼, ਸਿੱਖਿਆ ਤੇ ਇੰਮੀਗ੍ਰੇਸ਼ਨ ਸਬੰਧੀ ਨੀਤੀਆਂ ਵਰਗੇ ਸਥਾਨਕ ਮੁੱਦਿਆਂ 'ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਸਕਦਾ ਹੈ।
2
3
ਇਸ ਰੋਬੋਟ ਦਾ ਨਾਂ 'ਸੈਮ' ਰੱਖਿਆ ਗਿਆ ਹੈ ਤੇ ਇਸ ਨੂੰ ਬਣਾਉਣ ਵਾਲੇ ਨਿਊਜ਼ੀਲੈਂਡ ਦੇ 49 ਸਾਲਾ ਨਿਕ ਗੇਰਿਟਸਨ ਹਨ।
4
5
ਇੰਨਾ ਹੀ ਨਹੀਂ ਉਸ ਨੂੰ 2020 'ਚ ਨਿਊਜ਼ੀਲੈਂਡ 'ਚ ਹੋਣ ਵਾਲੀਆਂ ਆਮ ਚੋਣਾਂ 'ਚ ਉਮੀਦਵਾਰ ਬਣਾਉਣ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਹਨ।