ਲਾਈਫ਼ ਸਟਾਈਲ ਕਾਰਨ ਸੋਸ਼ਲ ਮੀਡੀਆ 'ਤੇ ਇਸ ਫੋਟੋਗ੍ਹਾਫਰ ਬੜੀ ਚਰਚਾ
ਏਬੀਪੀ ਸਾਂਝਾ | 17 Dec 2016 09:41 AM (IST)
1
2
3
4
5
6
7
ਕਦੇ ਸ਼ਾਰਕ ਦੇ ਨਾਲ ਫ਼ੋਟੋ ਕਲਿੱਕ ਕਰਨ ਦੇ ਲਈ ਪਾਣੀ 'ਚ ਉੱਤਰ ਜਾਂਦੀ ਹੈ ਤਾਂ ਕਦੇ ਪੋਲਰ ਭਾਲੂ ਦੇ ਨਾਲ ਰਾਤ ਗੁਜ਼ਾਰਦੀ ਹੈ। ਜਿਓ ਹੁਣ ਤੱਕ 70 ਦੇਸ਼ ਘੁੰਮ ਚੁੱਕੀ ਹੈ।
8
ਇੰਨਾ ਹੀ ਨਹੀਂ ਫ਼ੋਟੋ ਕਲਿੱਕ ਕਰਨ ਦੇ ਲਈ ਇਹ ਹਸੀਨਾ ਖ਼ਤਰਨਾਕ ਜਾਨਵਰਾਂ ਦੇ ਕੋਲ ਪਹੁੰਚ ਜਾਂਦੀ ਹੈ।
9
ਜਿਓ ਨੂੰ ਖ਼ਤਰਨਾਕ ਕਾਰਨਾਮਿਆਂ ਨਾਲ ਭਰੀ ਜ਼ਿੰਦਗੀ ਬਤੀਤ ਕਰਨਾ ਪਸੰਦ ਹੈ। ਇਸ ਲਈ ਉਹ ਜ਼ਿਆਦਾਤਰ ਸਮਾਂ ਖ਼ਤਰਨਾਕ ਥਾਵਾਂ 'ਤੇ ਹੀ ਬਤੀਤ ਕਰਦੀ ਹੈ।
10
ਇੰਨਾ ਹੀ ਨਹੀਂ ਜਿਓ ਨੇ 6 ਸਾਲ ਦੀ ਉਮਰ 'ਚ ਡਾਂਸ ਸਿੱਖਿਆ ਅਤੇ 16 ਸਾਲ ਦੀ ਉਮਰ 'ਚ ਉਹ ਮਾਡਲ ਬਣ ਗਈ ਸੀ।
11
ਬੀਜਿੰਗ: ਚੀਨ 'ਚ ਰਹਿਣ ਵਾਲੀ ਜਿਓ ਯੂੰ ਡੋ ਉਂਝ ਤਾਂ ਪੇਸ਼ੇ ਤੋਂ ਇੱਕ ਫੋਟੋਗ੍ਰਾਫਰ ਹੈ ਪਰ ਆਪਣੇ ਲਾਈਫ਼ ਸਟਾਈਲ ਅਤੇ ਆਪਣੀ ਖ਼ੂਬਸੂਰਤੀ ਦੇ ਕਾਰਨ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਹੈ।