ਵਨਡੇ ਕ੍ਰਿਕਟ 'ਚ ਪਹਿਲਾ ਦੋਹਰਾ ਸੈਂਕੜਾ
ਏਬੀਪੀ ਸਾਂਝਾ | 16 Dec 2016 06:03 PM (IST)
1
ਜਵਾਬ 'ਚ ਡੈਨਮਾਰਕ ਲਈ ਕੋਈ ਵੀ ਖਿਡਾਰਨ ਦਹਾਈ ਦੇ ਅੰਕੜੇ ਤਕ ਵੀ ਨਹੀਂ ਪਹੁੰਚ ਸਕੀ। ਡੈਨਮਾਰਕ ਦੀ ਟੀਮ 25.5 ਓਵਰਾਂ 'ਚ 49 ਰਨ 'ਤੇ ਢੇਰ ਹੋ ਗਈ।
2
ਬੈਲਿੰਡਾ ਕਲਾਰਕ ਨੇ 1997 ਵਨਡੇ ਮਹਿਲਾ ਵਿਸ਼ਵ ਕਪ 'ਚ ਇਹ ਕਮਾਲ ਕਰਕੇ ਵਿਖਾਇਆ। ਖਾਸ ਗਲ ਇਹ ਸੀ ਕਿ ਆਸਟ੍ਰੇਲੀਆ ਨੇ ਇਹ ਮੈਚ 363 ਰਨ ਨਾਲ ਜਿੱਤਿਆ।
3
4
ਆਸਟ੍ਰੇਲੀਆ - 412/3
5
ਕ੍ਰਿਕਟ ਇਤਿਹਾਸ 'ਚ 16 ਦਿਸੰਬਰ ਦਾ ਦਿਨ ਬੇਹਦ ਖਾਸ ਹੈ। ਅੱਜ ਦੇ ਹੀ ਦਿਨ ਵਨਡੇ ਇਤਿਹਾਸ 'ਚ ਪਹਿਲੀ ਵਾਰ ਦੋਹਰਾ ਸੈਂਕੜਾ ਬਣਿਆ ਸੀ। ਇਹ ਕਮਾਲ ਆਸਟ੍ਰੇਲੀਆ ਦੀ ਕਪਤਾਨ ਬੈਲਿੰਡਾ ਕਲਾਰਕ ਨੇ ਕੀਤਾ ਸੀ।
6
ਇਸ ਮੈਚ 'ਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 3 ਵਿਕਟ ਗਵਾ ਕੇ 412 ਰਨ ਬਣਾਏ। ਆਸਟ੍ਰੇਲੀਆ ਲਈ ਬੈਲਿੰਡਾ ਕਲਾਰਕ ਨੇ 155 ਗੇਂਦਾਂ 'ਤੇ 229 ਰਨ ਦੀ ਨਾਬਾਦ ਪਾਰੀ ਖੇਡੀ। ਕਲਾਰਕ ਦੀ ਪਾਰੀ 'ਚ 22 ਚੌਕੇ ਸ਼ਾਮਿਲ ਸਨ। ਇਹ ਵਨਡੇ ਇਤਿਹਾਸ ਦਾ ਪਹਿਲਾ ਦੋਹਰਾ ਸੈਂਕੜਾ ਸੀ।
7
8
ਡੈਨਮਾਰਕ - 49 ਆਲ ਆਊਟ