ਮੁੰਡਿਆਂ ਦੇ ਸਕੂਲ ਦੀ ਇਸ ਅਧਿਆਪਕ ਦੀਆਂ ਫੋਟੋਆਂ ਹੋ ਰਹੀਆਂ ਵਾਇਰਲ, ਜਾਣੋ ਕਾਰਨ
ਏਬੀਪੀ ਸਾਂਝਾ | 21 Sep 2016 11:19 AM (IST)
1
2
3
4
5
6
7
8
ਹੁਣ ਇਹ ਸੱਚ ਹੈ ਜਾਂ ਝੂਠ ਹੈ ਇਹ ਤਾਂ ਅਸੀਂ ਨਹੀਂ ਕਹਿ ਸਕਦੇ, ਪਰ ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਤਸਵੀਰਾਂ 'ਚ ਜਿਸ ਤਰ੍ਹਾਂ ਦਿਸਦੀ ਹੈ ਰੀਅਲ ਲਾਈਫ਼ 'ਚ ਉਹ ਓਨੀ ਹੀ ਖ਼ੂਬਸੂਰਤ ਹੈ।
9
ਮੁੰਡਿਆਂ ਵਾਲੇ ਸਕੂਲ 'ਚ ਪੜ੍ਹਾਉਣ ਵਾਲੀ ਨਾਯੇਓਂਗ ਵਿਦਿਆਰਥੀਆਂ 'ਚ ਕਾਫ਼ੀ ਮਸ਼ਹੂਰ ਹੈ। ਇਨ੍ਹਾਂ ਨੂੰ ਗੁੱਡ ਲੁਕਿੰਗ ਕਿਹਾ ਜਾਂਦਾ ਹੈ । ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਕਿਹਾ ਜਾਂਦਾ ਹੈ ਕਿ ਇਹ ਆਪਣੀ ਤਸਵੀਰ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਫ਼ੋਟੋ ਸ਼ੂਟ ਦੀ ਵਰਤੋਂ ਕਰਦੀ ਹੈ।
10
ਪਰ ਹੁਣ ਉਹ ਆਪਣੀ ਨਾਲੇਜ ਦੀ ਵਰਤੋਂ ਬੱਚਿਆਂ ਨੂੰ ਪੜ੍ਹਾਉਣ 'ਚ ਕਰ ਰਹੀ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਸਾਈਟਸ 'ਤੇ ਖ਼ੂਬ ਸ਼ੇਅਰ ਕੀਤੀਆਂ ਜਾਂਦੀਆਂ ਹਨ। ਕੋਰੀਆ 'ਚ ਉਹ ਆਨਲਾਈਨ ਅਤੇ ਆਫ਼ ਲਾਈਨ ਮੀਡੀਆ 'ਚ ਚਰਚਾ 'ਚ ਬਣੀ ਰਹਿੰਦੀ ਹੈ।
11
ਨਵੀਂ ਦਿੱਲੀ—ਕੋਰੀਆ ਦੀ ਸਭ ਤੋਂ ਖ਼ੂਬਸੂਰਤ ਅਧਿਆਪਕਾ ਨਾਯੇਅੋਂਗ ਲੀ ਨੂੰ ਮੰਨਿਆ ਜਾਂਦਾ ਹੈ। ਲੀ ਮਿਸ ਕੋਰੀਆ ਬਿਊਟੀ ਕਾਨਟੈਸਟ ਦੇ ਸ਼ੁਰੂਆਤੀ ਦੌਰ 'ਚ ਪਹੁੰਚ ਚੁੱਕੀ ਹੈ।