ਸੋਨਾਕਸ਼ੀ ਅਤੇ ਸਾਕਸ਼ੀ ਦੀ ਜੁਗਲਬੰਦੀ
ਏਬੀਪੀ ਸਾਂਝਾ | 21 Sep 2016 11:05 AM (IST)
1
2
3
4
ਇਹਨਾਂ ਦੇ ਨਾਲ ਵੀਜੇ ਬਾਨੀ ਵੀ ਇਸ ਮੌਕੇ ਮੌਜੂਦ ਰਹੀ, ਵੇਖੋ ਹੋਰ ਵੀ ਤਸਵੀਰਾਂ।
5
6
7
8
ਅਦਾਕਾਰਾ ਸੋਨਾਕਸ਼ੀ ਸਿੰਹਾ ਅਤੇ ਰੈਸਟਲਰ ਸਾਕਸ਼ੀ ਇੱਕ ਈਵੈੰਟ ਲਈ ਇਕੱਠਾ ਹੋਏ ।
9
ਸੋਨਾਕਸ਼ੀ ਤਾ ਪਹਿਲਾਂ ਹੀ ਸੈਲੇਬ੍ਰੀਟੀ ਹੈ ਪਰ ਰਿਓ ਓਲੰਪਿਕਸ ਵਿੱਚ ਬਰੌਂਜ਼ ਮੈਡਲ ਜਿੱਤਣ ਤੋਂ ਬਾਅਦ ਹੁਣ ਸਾਕਸ਼ੀ ਵੀ ਕਿਸੇ ਸੈਲੇਬ੍ਰਿਟੀ ਤੋਂ ਘੱਟ ਨਹੀਂ।
10
ਇਹ ਮੌਕਾ ਸੀ ਫੀਮੇਲ ਐਮਪਾਵਰਮੈਂਟ ਦਾ ਜਿੱਥੇ ਦੋਹਾਂ ਨੇ ਕੁੜੀਆਂ ਦੇ ਔਖੇ ਸਮੇਂ ਦੀ ਗੱਲ ਕੀਤੀ।