ਹਨੀ ਸਿੰਘ ਨੂੰ ਇਸ ਤਰ੍ਹਾਂ ਵੇਖ ਚੌਂਕ ਜਾਓਗੇ
ਏਬੀਪੀ ਸਾਂਝਾ | 20 Sep 2016 12:41 PM (IST)
1
ਯੋ ਯੋ ਹਨੀ ਸਿੰਘ ਹੁਣ ਪਹਿਲਾਂ ਵਾਂਗ ਨਹੀਂ ਰਹੇ।
2
ਪਰ ਹਾਲ ਹੀ ਵਿੱਚ ਹਨੀ ਨੇ ਸੋਸ਼ਲ ਮੀਡੀਆ ਤੇ ਇੱਕ ਤਸਵੀਰਾਂ ਸਾਂਝੀ ਕੀਤੀ ਆਪਣੀ ਬਦਲੀ ਹੋਈ ਲੁੱਕ ਨਾਲ।
3
ਉਹਨਾਂ ਲਿੱਖਿਆ, ਲੋਕਾਂ ਨੇ ਮਸ਼ੂਕ ਰੱਖੀ ਹੋਣੀ ਹੈ ਪਰ ਮਿੱਤਰਾਂ ਨੇ ਮੁੱਛ ਰੱਖੀ ਆ। ਵਾਕੇਈ ਹਨੀ ਦਾ ਇਹ ਰੂਪ ਵੇਖ ਕੋਈ ਵੀ ਚੌਂਕ ਜਾਏਗਾ। ਲੱਗਦਾ ਹੱਲੇ ਉਹਨਾਂ ਨੂੰ ਵਾਪਸ ਠੀਕ ਹੋਣ ਵਿੱਚ ਹੋਰ ਸਮਾਂ ਲੱਗਣ ਵਾਲਾ ਹੈ।
4
ਕੁਝ ਮਹਿਨਿਆਂ ਪਹਿਲਾਂ ਹਨੀ ਇਸ ਤਰ੍ਹਾਂ ਦੇ ਸਨ।
5
ਹਨੀ ਸਿੰਘ ਜੋ ਕਿ ਪਹਿਲਾਂ ਕੁਝ ਇਸ ਤਰ੍ਹਾਂ ਲੱਗਦੇ ਸਨ, ਹੁਣ ਪੂਰੀ ਤਰ੍ਹਾਂ ਬਦਲ ਗਏ ਹਨ।