ਅਦਾਕਾਰਾ ਪ੍ਰਿਅੰਕਾ ਚੋਪੜਾ ਹਾਲ ਹੀ ਵਿੱਚ 68ਵੇਂ ਐਮੀ ਐਵਾਰਡਸ 'ਤੇ ਨਜ਼ਰ ਆਈ।
ਵੇਖੋ ਪ੍ਰਿਅੰਕਾ ਦੀ ਰੈਡ ਕਾਰਪੇਟ 'ਤੇ ਹੋਰ ਦਿਲਚਸਪ ਤਸਵੀਰਾਂ।
ਐਮੀ ਐਵਾਰਡਸ ਟੀਵੀ ਦੇ ਆਸਕਰ ਐਵਾਰਡਸ ਸਮਾਨ ਹਨ।
ਪ੍ਰਿਅੰਕਾ ਇਸ ਲਾਲ ਗਾਉਨ ਵਿੱਚ ਬੇਹਦ ਕਲਾਸਿਕ ਅਤੇ ਖੂਬਸੂਰਤ ਲੱਗੀ।