ਮਸ਼ਹੂਰ ਟੀਵੀ ਸੀਰੀਅਲ ਨਾਗਿਨ ਦਾ ਸੀਕਵੈਲ ਜਲਦ ਸ਼ੁਰੂ ਹੋਣ ਵਾਲਾ ਹੈ।
ਨਾਗਿਨ ਬਣੀ ਅਦਾਕਾਰਾ ਦਾ ਫਰਸਟ ਲੁੱਕ ਰਿਵੀਲ ਹੋਇਆ ਹੈ।
ਮੌਨੀ ਰੌਏ ਇਸ ਪੋਸ਼ਾਕ ਵਿੱਚ ਬੇਹਦ ਖੂਬਸੂਰਤ ਲੱਗ ਰਹੀ ਹੈ।