ਜਦੋਂ ਬੀਬੀ ਨੇ ਸਵਿਮਿੰਗ ਪੂਲ 'ਚ ਸੁੱਟੀ ਗੱਡੀ
ਏਬੀਪੀ ਸਾਂਝਾ | 05 Apr 2018 03:55 PM (IST)
1
ਇਸ ਤੋਂ ਬਾਅਦ ਔਰਤ ਨੇ ਪੁਲਿਸ ਨੂੰ ਫ਼ੋਨ ਕਰ ਸੱਦਿਆ ਤਾਂ ਕਿਤੇ ਜਾ ਕੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ।
2
ਔਰਤ ਜਿੰਨੀ ਦੇਰ ਵਿੱਚ ਬਾਹਰ ਆਈ ਓਨੀ ਦੇਰ ਉਨ੍ਹਾਂ ਦੀ ਕਾਰ ਸਵਿਮਿੰਗ ਪੂਲ ਵਿੱਚ ਜਾ ਪਹੁੰਚੀ।
3
ਉਸ ਔਰਤ ਦੀ ਹੜਬੜੀ ਕਾਰਨ ਕਾਰ ਤੇ ਪਰਿਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
4
ਇਸ ਤੋਂ ਬਾਅਦ ਬੀਬੀ ਜੀ ਪਤੀ ਤੇ ਬੱਚੇ ਨੂੰ ਕਾਰ ਵਿੱਚ ਹੀ ਛੱਡ ਘਰ ਅੰਦਰ ਚਲੀ ਗਈ। ਜਦੋਂ ਬਾਹਰ ਆਈ ਤਾਂ ਕਾਰ ਸਵਿਮਿੰਗ ਪੂਲ ਵਿੱਚ ਡਿੱਗ ਚੁੱਕੀ ਸੀ।
5
ਅਮਰੀਕਾ ਦੀ ਇੱਕ ਮਹਿਲਾ ਆਪਣੀ ਕਾਰ ਦੇ ਹੈਂਡਬ੍ਰੇਕ ਲਾਉਣਾ ਭੁੱਲ ਗਈ, ਜਿਸ ਕਾਰਨ ਉਸ ਦੀ ਕਾਰ ਨੇੜੇ ਬਣੇ ਸਵਿਮਿੰਗ ਪੂਲ ਵਿੱਚ ਜਾ ਪਹੁੰਚੀ। ਗੱਲ ਉਦੋਂ ਦੀ ਹੈ, ਜਦੋਂ ਮਹਿਲਾ ਆਪਣੇ ਪਤੀ ਤੇ ਪੁੱਤਰ ਨਾਲ ਸ਼ਾਪਿੰਗ ਲਈ ਜਾ ਰਹੀ ਸੀ, ਤਾਂ ਯਾਦ ਆਇਆ ਕਿ ਪਰਸ ਤਾਂ ਅੰਦਰ ਹੀ ਰਹਿ ਗਿਆ।