ਕਰਜ਼ ਮੁਆਫ਼ੀ ਪ੍ਰੋਗਰਾਮ 'ਚ ਪੰਮੀ ਬਾਈ ਦਾ ਅਖਾੜਾ
ਏਬੀਪੀ ਸਾਂਝਾ | 05 Apr 2018 01:01 PM (IST)
1
ਮੁੱਖ ਮੰਤਰੀ ਸਮਾਗਮ ਵਿੱਚ ਪਹੁੰਚ ਗਏ ਹਨ ਤੇ ਕੁਝ ਸਮੇਂ ਵਿੱਚ ਕਰਜ਼ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਜਾਣਗੇ।
2
3
4
ਸਮਾਗਮ ਵਿੱਚ 6 ਜ਼ਿਲ੍ਹਿਆਂ ਦੇ ਕਰੀਬ 27 ਹਜ਼ਾਰ ਲਾਭਪਾਤਰੀ ਸ਼ਾਮਿਲ ਹੋ ਰਹੇ ਹਨ ਤੇ ਉਨ੍ਹਾਂ ਦਾ ਕਰੀਬ 156 ਕਰੋੜ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ।
5
ਕੈਪਟਨ ਅਮਰਿੰਦਰ ਸਿੰਘ ਅੱਜ ਇਸ ਰਾਜ ਪੱਧਰੀ ਕਰਜ਼ ਮੁਆਫੀ ਸਮਾਰੋਹ ਦੌਰਾਨ 6 ਜ਼ਿਲ੍ਹਿਆਂ ਗੁਰਦਾਸਪੁਰ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਪਠਾਨਕੋਟ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨਾਂ ਦਾ ਦੋ ਲੱਖ ਰੁਪਏ ਤਕ ਕਰਜ਼ਾ ਮਾਫ ਕੀਤੇ ਜਾਣ ਦੇ ਸਰਟੀਫਿਕੇਟ ਦੇਣਗੇ।
6
7
ਵੇਖੋ ਸਮਾਮਗ ਦੀਆਂ ਕੁਝ ਹੋਰ ਤਸਵੀਰਾਂ।
8
ਗੁਰਦਾਸਪੁਰ ਵਿੱਚ ਹੋ ਰਹੇ ਰਾਜ ਪੱਧਰੀ ਕਰਜ਼ਾ ਮਾਫੀ ਸਮਾਰੋਹ ਮੁੱਖ ਮੰਤਰੀ ਅਮਰਿੰਦਰ ਸਿੰਘ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡਣਗੇ।
9
ਕੈਪਟਨ ਸਰਕਾਰ ਅੱਜ ਗੁਰਦਾਸਪੁਰ ਵਿੱਚ ਆਪਣਾ ਕਰਜ਼ ਮੁਆਫ਼ੀ ਦੇ ਤੀਜਾ ਵੱਡਾ ਸਮਾਗਮ ਕਰ ਰਹੀ ਹੈ।
10
ਇਸ ਸਮਾਗਮ ਵਿੱਚ ਪੰਮੀ ਬਾਈ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।