6 ਫੁੱਟ 5 ਇੰਚ ਦੀ ਕੁੜੀ, ਲੰਬੀਆਂ ਲੱਤਾਂ ਅੱਗੇ ਬੌਣਾ ਲੱਗਦਾ ਸਭ ਕੁਝ
ਏਬੀਪੀ ਸਾਂਝਾ | 31 Jul 2016 10:00 AM (IST)
1
2
3
ਹਾਲੀ ਕਹਿੰਦੀ ਹੈ ਕਿ ਉਹ ਇੰਨੀ ਲੰਬੀ ਹੈ ਕਿ ਆਸ ਪਾਸ ਦੋ ਲੋਕ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਹਨ।
4
5
6
7
8
ਦਿਲਕੁਸ਼ ਅਤੇ ਖੁਬਸੂਰਤ ਹਾਲੀ 6 ਫੁੱਟ 5 ਇੰਚ ਦੀ ਹੈ।
9
10
ਉਹ ਘਰ ਵਿੱਚ ਸਭ ਤੋਂ ਛੋਟੀ ਹੈ। ਉਸਨੇ ਸਾਕਰ 10 ਸਾਲ ਤੇ ਬਾਸਕਟਬਾਲ 8 ਸਾਲ ਖੇਡਿਆ ਹੈ।
11
ਇਸ ਲੜਕੀ ਦਾ ਨਾਮ ਹੈ ਹਾਲੀ ਬਰਟ ਅਤੇ ਉਹ ਫਰੋਰਿਡਾ ਤੋਂ ਹੈ।
12
ਉਸਨੂੰ ਹਮੇਸ਼ਾ ਸਕੂਲ ਵਿੱਚ ਚਿੜਾਇਆ ਜਾਂਦਾ ਹੈ। ਲੰਬੀ ਲੱਤਾਂ ਅਤੇ ਕੱਦ ਕਾਰਨ ਉਸਦੇ ਦੋਸਤ ਵੀ ਘੱਟ ਬਣਦੇ ਹਨ। ਅਤੇ ਉਸਤੋਂ ਦੂਰ ਭੱਜਦੇ ਹਨ।
13
14
ਉਹ ਹਾਲੇ ਸਿਰਫ 20 ਸਾਲ ਦੀ ਹੈ। ਅਤੇ ਉਹ ਪੂਰੀ ਕੋਸ਼ਿਸ਼ ਵਿੱਚ ਹੈ ਕਿ ਉਹ ਦੁਨੀਆਂ ਦੇ ਸਭ ਤੋਂ ਲੰਬੀ ਲੱਤਾਂ ਵਾਲੀਆਂ ਔਰਤ ਦਾ ਰਿਕਾਰਡ ਆਪਣੀ ਲੱਤਾਂ ਦੀ ਲੰਬਾਈ ਨਾਲ ਤੋੜ ਸਕੇ।