✕
  • ਹੋਮ

1372 ਰੋਬੋਟਾਂ ਨੇ ਇੱਕੋ ਵੇਲੇ ਨੱਚ ਕੇ ਬਣਾਇਆ ਵਿਸ਼ਵ ਰਿਕਾਰਡ

ਏਬੀਪੀ ਸਾਂਝਾ   |  03 Apr 2018 01:25 PM (IST)
1

ਗਿੰਨੀਜ਼ ਦੇ ਮੁਤਾਬਕ, ਅਲਫ਼ਾ 1 ਐਸ ਰੋਬੋਟ ਕਾਫੀ ਲਚੀਲਾ ਹੈ ਜੇ ਵੱਖ-ਵੱਖ ਤਰ੍ਹਾਂ ਦੇ ਨ੍ਰਿਤ ਪੇਸ਼ ਕਰਨ ਦੇ ਸਮਰੱਥ ਹੈ।

2

ਇਸ ਦੌਰਾਨ ਅਲਫ਼ਾ 1 ਐਸ ਰੋਬੋਟ ਦੀ ਵਰਤੋਂ ਕੀਤੀ ਗਈ। ਇਹ ਰੋਬੋਟ ਸਿਰਫ 40 ਸੈਂਟੀਮੀਟਰ ਲੰਮੇ ਹਨ ਤੇ ਐਲੂਮੀਨੀਅਮ ਦਾ ਬਣਿਆ ਹੋਇਆ ਹੈ।

3

ਇਹ ਨਵਾਂ ਰਿਕਾਰਡ ਇਟਲੀ ਵਿੱਚ ਬਣਿਆ।

4

ਪਿਛਲੇ ਸਾਲ ਅਗਸਤ ਵਿੱਚ ਚੀਨ ਵਿੱਚ 1069 ਡੋਬੀ ਮਸ਼ੀਨਾਂ ਨੇ ਰਿਕਾਰਡ ਬਣਾਇਆ ਸੀ ਪਰ ਹੁਣ ਇਹ ਅੰਕੜਾ ਵਧ ਕੇ 1372 ਪਹੁੰਚ ਗਿਆ ਹੈ।

5

ਕੰਪਨੀਆਂ ਅਜਿਹੇ ਰੋਬੋਟ ਨਾਲ ਇੱਕੋ ਵੇਲੇ ਨਾਚ ਕਰਵਾ ਕੇ ਗਿਨੀਜ਼ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

6

ਇਟਲੀ ਵਿੱਚ 1372 ਰੋਬੋਟ ਨੇ ਸੰਗੀਤਕ ਧੁਨਾਂ 'ਤੇ ਇੱਕੋ ਵੇਲੇ ਥਿਰਕਦਿਆਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਇਆ ਹੈ। ਸਾਲ 2016 ਵਿੱਚ ਇਹ ਤਕਨੀਕੀ ਕੰਪਨੀਆਂ ਡਾਂਸ ਕਰਨ ਵਾਲੇ ਰੋਬੋਟ ਦੀ ਟੀਮ ਤਿਆਰ ਕਰ ਰਹੀਆਂ ਹਨ।

  • ਹੋਮ
  • ਅਜ਼ਬ ਗਜ਼ਬ
  • 1372 ਰੋਬੋਟਾਂ ਨੇ ਇੱਕੋ ਵੇਲੇ ਨੱਚ ਕੇ ਬਣਾਇਆ ਵਿਸ਼ਵ ਰਿਕਾਰਡ
About us | Advertisement| Privacy policy
© Copyright@2025.ABP Network Private Limited. All rights reserved.