ਅਰਬਪਤੀਆਂ ਤੋਂ ਅਮੀਰ ਕੁੱਤਾ, 9,71,50,00000 ਰੁਪਏ ਦਾ ਇੱਕਲਾ ਮਾਲਕ !
ਗਂਥਰ ਨੂੰ ਇਹ ਸੰਪਤੀ ਉਸ ਦੇ ਪਿਤਾ ਤੋਂ ਮਿਲੀ ਹੈ। ਪਰ ਉਸ ਦੇ ਪਿਤਾ ਨੂੰ ਇਹ ਜਾਇਦਾਦ ਉਸ ਦੀ ਸਿਰਫਿਰ ਮਾਲਕਣ ਕਾਰਲੋਤੱਤਾ ਲੀਬੇਨਸਟਾਈਨ ਦੀ ਮੌਤ ਤੋਂ ਬਾਅਦ ਮਿਲੀ।
1992 ਵਿੱਚ ਮਾਲਕਣ ਦੀ ਮੌਤ ਦੇ ਬਾਦ ਇਟਲੀ ਤੇ ਜਰਮਨੀ ਵਿੱਚ ਸਥਿਤ ਸਾਰੀ ਸੰਪਤੀ ਇਸ ਕੁੱਤੇ ਦੇ ਨਾਮ ਹੋ ਗਈ ਹੈ।
ਇਹ ਜਾਣ ਕੇ ਤੁਸੀਂ ਚੌਂਕ ਜਾਉਗੇ ਕਿ ਗ੍ਰਂਥਕ ਕੋਲ 14.5 ਕਰੋੜ ਡਾਲਰ ਯਾਨੀ ਕਿ 9,71,50,00000 ਰੁਪਏ ਦੀ ਸੰਪਤੀ ਹੈ।
ਗੰਥਰ ਦੇ ਕੋਲ ਅੱਜ ਸੈਂਕੜੇ ਨੌਕਰ ਹਨ, ਉਹ ਆਲੀਸ਼ਾਨ ਘਰ ਵਿੱਚ ਰਹਿੰਦਾ ਹੈ ਅਤੇ ਮਨਪਸੰਦ ਖਾਣਾ ਖਾਂਦਾ ਹੈ। ਆਖ਼ਿਰ ਇਸ ਨੂੰ ਤਾਂ ਕਹਿੰਦੇ ਨੇ ਲਾਈਫ਼ ਹੋਵੇ ਤਾਂ ਅਜਿਹੀ।
ਜਰਮਨ ਸ਼ੇਫਵਰਡ ਪ੍ਰਜਾਤੀ ਦੇ ਇਸ ਕੁੱਤੇ ਦਾ ਨਾਮ ਗਂਥਰ ਹੈ। ਇਹ ਕੁੱਤਾ ਦੁਨੀਆ ਦਾ ਸਭ ਤੋਂ ਰਈਸ ਜਾਨਵਰ ਹੋਣ ਦੇ ਨਾਲ ਕਿਸੇ ਸਟਾਰ ਤੋਂ ਘੱਟ ਨਹੀਂ ਹੈ।
ਚੰਡੀਗੜ੍ਹ: ਦੁਨੀਆ ਭਰ ਵਿੱਚ ਕੁੱਝ ਲੋਕਾਂ ਦੀ ਸੰਪਤੀ ਕਿਸੇ ਕੁਬੇਰ ਦੇ ਖ਼ਜ਼ਾਨੇ ਤੋਂ ਘੱਟ ਨਹੀਂ ਹੈ। ਪਰ ਇੱਕ ਕੁੱਤੇ ਨੇ ਸਾਰੇ ਅਰਬਪਤੀਆਂ ਨੂੰ ਪਛਾੜ ਦਿੱਤਾ ਹੈ। ਇਸ ਕੁੱਤੇ ਦੇ ਕੋਲ ਇੰਨੀ ਸੰਪਤੀ ਹੈ ਕਿ ਇਹ ਖ਼ੁਦ ਦੇ ਲਈ ਹਵਾਈ ਜਹਾਜ਼ ਤੋ ਲੈ ਕੇ ਆਪਣਾ ਖ਼ੁਦ ਦਾ ਆਈਲੈਂਡਵੀ ਖ਼ਰੀਦ ਸਕਦਾ ਹੈ। ਜਾਣੋ ਦੁਨੀਆ ਦੇ ਸਭ ਤੋਂ ਅਮੀਰ ਜਾਨਵਰ ਦੇ ਬਾਰੇ।