ਵਿਸ਼ਵ ਦਾ ਸਭ ਤੋਂ ਵੱਡਾ ਹੋਟਲ (ਤਸਵੀਰਾਂ)
ਏਬੀਪੀ ਸਾਂਝਾ | 22 May 2017 10:32 AM (IST)
1
ਦੁਨੀਆ ਦਾ ਸਭ ਤੋਂ ਵੱਡਾ ਹੋਟਲ ਸਾਉਦੀ ਅਰਬ ਦੇ ਸ਼ਹਿਰ ਮੱਕਾ ਵਿੱਚ ਬਣ ਰਿਹਾ ਹੈ।
2
ਹੋਟਲ ਵਿੱਚ 12 ਮੀਨਾਰਾਂ ਹੋਣਗੀਆਂ ਅਤੇ ਇਸ ਵਿੱਚ 10 ਹਜ਼ਾਰ ਕਮਰੇ ਤਿਆਰ ਕੀਤੇ ਗਏ ਗਏ।ਹੋਟਲ ਦੇ ਉੱਤੇ ਹੈਲੀਕਾਪਟਰ ਦੀ ਲੈਂਡਿੰਗ ਵੀ ਹੋਵੇ
3
ਮੱਕਾ ਵਿੱਚ ਬਣ ਰਹੇ ਇਸ ਹੋਟਲ ਵਿੱਚ 10 ਹਜ਼ਾਰ ਕਮਰੇ ਹੋਣਗੇ।
4
ਇਹ ਹੋਟਲ ਖ਼ਾਸ ਤੌਰ ਉੱਤੇ ਹੱਜ ਯਾਤਰਾ ਉੱਤੇ ਆਉਣ ਵਾਲੀਆਂ ਸ਼ਰਧਾਲੂਆਂ ਲਈ ਤਿਆਰ ਕੀਤਾ ਜਾ ਰਿਹਾ ਹੈ।
5
ਹਰ ਸਾਲ ਕਰੀਬ ਡੇਢ ਕਰੋੜ ਸ਼ਰਧਾਲੂ ਮੱਕੇ ਵਿਖੇ ਹੱਜ ਲਈ ਆਉਂਦੇ ਹਨ।