ਹੰਮਰ ਦੀ ਇਸ ਕਾਰ ਲਈ ਲਈ ਸ਼ੁਦਾਈ ਹੋਏ ਲੋਕ, 10 ਮਿੰਟਾਂ ’ਚ ਹੀ ਵਿਕੀਆਂ ਸਾਰੀਆਂ ਕਾਰਾਂ
ਇਹ ਹਨ ਕਾਰ ਦੇ ਫੀਚਰਸ:
Audi ਦੀ ਇਸ ਕਾਰ 'ਚ ਵਰਚੂਅਲ ਕੌਕਪਿਟ ਦਿੱਤਾ ਗਿਆ ਹੈ। ਕਾਰ 12.3 ਇੰਚ MMI ਨੇਵੀਗੇਸ਼ਨ, ਡਿਊਲ ਜੋਨ ਕਲਾਈਮੇਟ ਕੰਟਰੋਲ, 8.3 ਇੰਚ ਡਿਸਪਲੇਅ, ਸਨਪਰੂਫ, ਐਂਬੀਏਂਟ ਲਾਇਟਨਿੰਗ, LED ਹੈਡਲਾਈਟ ਅਤੇ ਰਿਵਰਸ ਕੈਮਰਾ ਨਾਲ ਲੈਸ ਹੈ। ਇਸ 'ਚ 2.0 ਲੀਟਰ ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ। ਜੋ 190PS ਪਾਵਰ 320Nm ਟਾਰਕ ਜੈਨਰੇਟ ਕਰਦਾ ਹੈ।
Audi Q2 'ਚ 7 ਸਪੀਡ ਡਿਊਲ ਕਲੱਚ ਆਟੋਮੈਟਿਕ ਗੀਅਰਬੌਕਸ ਅਤੇ ਆਲ ਵੀਲ ਡ੍ਰਾਇਵ ਦਿੱਤਾ ਗਿਆ ਹੈ। ਸਪੀਡ ਦੀ ਗੱਲ ਕਰੀਏ ਤਾਂ ਇਹ ਮਹਿਜ਼ 6.5 ਸਕਿੰਟ 'ਚ 0-100kmp1 ਦੀ ਰਫਤਾਰ ਫੜ ਸਕਦੀ ਹੈ। ਇਹ ਕੰਪਨੀ ਦੇ ਐਂਟਰੀ ਲੈਵਲ SUV ਕਾਰ ਹੈ। ਇਹ ਕਾਰ ਫੌਕਸਵੈਗਨ ਦੇ MQB ਪਲੇਟਫਾਰਮ ਬੇਸਡ ਹੈ। ਕਾਰ ਦੀ ਲੰਬਾਈ 4,191 ਮਿਮੀ ਅਤੇ ਚੌੜਾਈ 1,794 ਮਿਮੀ ਹੈ। ਕਾਰ ਦੀ ਹਾਈਟ 1,508mm ਹੈ ਤੇ ਵੀਲਬੈਸ 2,601mm ਹੈ।
ਕੀਮਤ
Audi ਦੀ ਇਸ ਕਾਰ ਦੀ ਕੀਮਤ 34.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਦੇ ਟੌਪ ਮਾਡਲ ਦੀ ਕੀਮਤ 48.89 ਲੱਖ ਰੁਪਏ ਹੈ। ਇਸ ਕਾਰ ਲਈ ਬੁਕਿੰਗਸ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਇਸ ਦੀਵਾਲੀ ਇਹ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਦੋ ਲੱਖ ਰੁਪਏ ਦਾ ਟੋਕਨ ਅਮਾਊਂਟ ਦੇਕੇ ਇਸ ਕਾਰ ਨੂੰ ਬੁੱਕ ਕਰ ਸਕਦੇ ਹੋ।
ਮੁਕਾਬਲੇ 'ਚ ਇਹ ਕਾਰ
ਭਾਰਤੀ ਬਜ਼ਾਰ 'ਚ Audi ਦੀ ਇਸ ਕਾਰ ਦਾ ਮੁਕਾਬਲਾ Toyota ਫੌਰਚੂਨਰ ਨਾਲ ਹੋਵੇਗਾ। ਫੌਰਚੂਨਰ ਦੀ ਕੀਮਤ 28.66 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਉੱਥੇ ਹੀ ਫੌਰਚੂਨਰ ਟੌਪ ਮਾਡਲ ਦੀ ਕੀਮਤ ਦਿੱਲੀ ਦੇ ਐਕਸ ਸ਼ੋਅ-ਰੂਮ 'ਚ 36.88 ਲੱਖ ਰੁਪਏ ਹੈ।
Car loan Information:
Calculate Car Loan EMI