ਇਸ ਵਾਰ ਆਟੋ ਐਕਸਪੋ 'ਚ ਵੀ ਬਹੁਤ ਸਾਰੀਆਂ ਇਲੈਕਟ੍ਰਿਕ ਕਾਰਾਂ ਸੀ। ਨਾਲ ਹੀ, ਇਸ ਵਾਰ ਦਾ ਆਟੋ ਐਕਸਪੋ ਵਾਤਾਵਰਣ ਅਤੇ ਈਕੋ ਫ੍ਰੈਡਲੀ ਥੀਮ 'ਤੇ ਅਧਾਰਤ ਸੀ। ਇਸ ਤੋਂ ਇਲਾਵਾ 35 ਨਵੀਆਂ ਇਲੈਕਟ੍ਰਿਕ ਕਾਰਾਂ ਨੂੰ ਭਾਰਤ ਵਿਚ ਲਾਂਚ ਕੀਤਾ ਜਾ ਸਕਦਾ ਹੈ। ਜਿਸ ਵਿਚ ਆਟੋ ਐਕਸਪੋ 'ਚ 15 ਕਾਰਾਂ ਵੀ ਦਿਖਾਈਆਂ ਗਈਆਂ।
Auto Expo ਸ਼ੋਅ 5 ਫਰਵਰੀ ਨੂੰ ਸ਼ੁਰੂ ਹੋਇਆ ਸੀ। ਜਿਸ ‘ਚ ਗ੍ਰੇਟ ਚਾਈਨਾ ਦੀ Great Wall Motor ਕੰਪਨੀ ਨੇ ਭਾਰਤ ਦੇ ਆਟੋ ਮਾਰਕੀਟ 'ਚ 1 ਅਰਬ ਚੀਨੀ ਮੁਦਰਾ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਆਟੋ ਐਕਸਪੋ 'ਚ ਇਸ ਵਾਰ Maruti Suzuki, Hyundai, Tata Motors, Mahindra, Renault, Mercedes-Benz, Voklswagen ਅਤੇ Skoda ਨੇ ਇਕ ਤੋਂ ਵੱਧ ਇੱਕ ਕਾਰਾਂ ਦਿਖਾਈਆਂ।
Car loan Information:
Calculate Car Loan EMI