Maruti Suzuki Celerio: ਪਾਵਰ ਤੇ ਸਪੈਸੀਫਿਕੇਸ਼ਨ ਦੇ ਮਾਮਲੇ 'ਚ ਮਰੂਤੀ ਸੁਜ਼ੂਕੀ ਸਿਲੈਰੀਓ 'ਚ 998 ਸੀਸੀ ਦਾ 4 ਸਿਲੰਡਰ ਵਾਲਾ ਇੰਜਨ ਹੈ। ਇਸ ਦਾ ਵਜ਼ਨ 1250 ਕਿਲੋ, ਸੀਟਿੰਗ ਕੈਪੇਸਿਟੀ 5 ਸੀਟਰ ਤੇ 35 ਲੀਟਰ ਦੀ ਕੈਪੇਸਿਟੀ ਵਾਲਾ ਫਿਊਲ ਟੈਂਕ ਹੈ। ਬ੍ਰੇਕਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ 'ਚ ਡਿਸਕ ਬ੍ਰੇਕ ਤੇ ਰਿਅਰ 'ਚ ਡਰੱਮ ਬ੍ਰੇਕ ਤੇ ਰਿਅਰ 'ਚ ਡਰੱਮ ਬ੍ਰੈਕ ਹੈ। ਇਸ ਦੀ ਸ਼ੁਰੂਆਤੀ ਕੀਮਤ 4,41,200 ਰੁਪਏ ਹੈ।
Renault Kwid: ਇੰਜਨ ਤੇ ਪਾਵਰ ਦੇ ਮਾਮਲੇ 'ਚ ਰੈਨੋ ਕਵਿਡ 'ਚ 799 ਸੀਸੀ ਦਾ ਇੰਜਨ ਹੈ ਜੋ ਕਿ 5678 ਆਰਪੀਐਮ 'ਤੇ 54 ਐਚਪੀ ਦੀ ਪਾਵਰ ਤੇ 4386 ਆਰਪੀਐਮ 'ਤੇ 72 ਐਨਐਮ ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੀ ਸੀਟਿੰਗ ਕੈਪੇਸਿਟੀ 5 ਸੀਟਰ ਹੈ। ਗ੍ਰਾਉਂਡ ਕਲੀਅਰੈਂਸ 180 ਐਮਐਮ, ਵ੍ਹੀਲਬੇਸ 2422 ਐਮਐਮ ਤੇ ਫਿਊਲ ਟੈਂਕ 28 ਲੀਟਰ ਦਾ ਹੈ। ਇਸ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 2,92,290 ਰੁਪਏ ਹੈ।
ਇਹ ਵੀ ਪੜ੍ਹੋ:
https://punjabi.abplive.com/auto/2-low-maintenance-cars-available-in-indian-market-519422/amp
Car loan Information:
Calculate Car Loan EMI