Car loan Information:
Calculate Car Loan EMIਮਹਿਜ਼ 5499 ਰੁਪਏ ਦੇ ਕੇ ਲੈ ਆਓ Bajaj CT110, ਨਾਲ ਹੀ ਮਿਲਣਗੇ 6400 ਰੁਪਏ ਦੀ ਮਹਾ ਬਚਤ
ਏਬੀਪੀ ਸਾਂਝਾ | 11 Mar 2020 04:06 PM (IST)
ਬਜਾਜ ਆਟੋ ਨੇ ਆਪਣੇ ਗਾਹਕਾਂ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਦਿਆਂ ਆਪਣੀ ਐਂਟਰੀ ਲੇਵਲ ਬਾਈਕ ਸੀਟੀ110 'ਤੇ ਕੁੱਝ ਖਾਸ ਆਫਰਸ ਪੇਸ਼ ਕੀਤੇ ਹਨ।
ਨਵੀਂ ਦਿੱਲੀ: ਬਜਾਜ ਆਟੋ ਨੇ ਆਪਣੇ ਗਾਹਕਾਂ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਦਿਆਂ ਆਪਣੀ ਐਂਟਰੀ ਲੇਵਲ ਬਾਈਕ ਸੀਟੀ110 'ਤੇ ਕੁੱਝ ਖਾਸ ਆਫਰਸ ਪੇਸ਼ ਕੀਤੇ ਹਨ। ਇਨ੍ਹਾਂ ਆਫਰਸ ਤਹਿਤ ਇਸ ਬਾਈਕ 'ਤੇ ਨਾ ਸਿਰਫ ਵਧੀਆ ਡਿਸਕਾਉਂਟ ਮਿਲੇਗਾ ਸਗੋਂ ਇਸ ਨੂੰ ਖਰੀਦਣ ਵੀ ਆਸਾਨ ਹੋ ਗਿਆ ਹੈ। ਇਹ ਵੀ ਪੜ੍ਹੋ: ਬਜਾਜ ਸੀਟੀ110 ਦੇ ਬੀਐਸ 4 'ਤੇ 6400 ਰੁਪਏ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਕਿਉਂਕਿ ਇਸ ਅਪ੍ਰੈਲ ਦੇਸ਼ 'ਚ ਸਿਰਫ ਬੀਐਸ 6 ਵਾਹਨਾਂ ਦੀ ਵਿਕਰੀ ਹੋਵੇਗੀ, ਅਜਿਹੇ 'ਚ ਕੰਪਨੀਆਂ ਆਪਣੇ ਬੀਐਸ 4 ਸਟਾਕ ਨੂੰ ਕਲਿਅਰ ਕਰਨ 'ਚ ਲੱਗੀ ਹੈ। ਇਹ ਵੀ ਪੜ੍ਹੋ: ਇਸ ਲਈ ਬਜਾਜ ਸੀਟੀ110 ਦੇ ਬੀਐਸ 4 ਮਾਡਲ 'ਤੇ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇੰਨਾਂ ਹੀ ਨਹੀਂ ਇਸ ਬਾਈਕ 'ਤੇ 5499 ਰੁਪਏ ਦਾ ਡਿਸਕਾਉਂਟ ਵੀ ਦਿੱਤਾ ਜਾ ਰਿਹਾ ਹੈ।