109.7ਸੀਸੀ ਪਾਵਰ ਦੀ ਇਹ ਮੋਟਰਸਾਈਕਲ ਇੱਕ ਲੀਟਰ ਪੈਟਰੋਲ ਨਾਲ 69.3 ਕਿਲੋਮੀਟਰ ਤੱਕ ਦੀ ਮਾਈਲੇਜ਼ ਦਿੰਦਾ ਹੈ। ਇਹ ਮੋਟਰਸਾਈਕਲ 4 ਸਪੀਡ ਗੇਅਰ ਬਾਕਸ ਤੇ Synchronised Braking Technology (SBT) ਨਾਲ ਲੈਸ ਹੈ।
ਇਸ ਬਾਈਕ ਦੀ ਐਕਸ ਸ਼ੋਅ ਰੂਮ ਕੀਮਤ ਦਿੱਲੀ 'ਚ 54,355 ਰੁਪਏ ਹੈ। ਇਸ ਬਾਈਕ' ਤੇ 3000 ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ।
ਗਾਹਕਾਂ ਦੀ ਸਹੂਲਤ ਲਈ, ਕੰਪਨੀ ਨੇ ਰੈਡੀਓਨ 'ਤੇ ਇੱਕ ਬਹੁਤ ਹੀ ਖਾਸ ਪੇਸ਼ਕਸ਼ ਕੀਤੀ ਹੈ। ਇਸ ਪੇਸ਼ਕਸ਼ ਤਹਿਤ, ਤੁਸੀਂ ਸਿਰਫ਼ 9,999 ਰੁਪਏ ਦੇ ਕੇ ਇਸ ਮੋਟਰਸਾਈਕਲ ਨੂੰ ਆਪਣੇ ਘਰ ਲੈ ਜਾ ਸਕਦੇ ਹੋ। ਬਾਕੀ ਰਕਮ ਅਸਾਨ ਕਿਸ਼ਤਾਂ ਵਿੱਚ ਵਾਪਸ ਕਰ ਸਕਦੇ ਹੋ। ਇੰਨਾ ਹੀ ਨਹੀਂ ਇਸ ਮੋਟਰਸਾਈਕਲ 'ਤੇ 6.99 ਪ੍ਰਤੀਸ਼ਤ ਵਿਆਜ ਦਰ 'ਤੇ ਲੋਨ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ।
ਰੈਡੀਓਨ ਵਿਸ਼ੇਸ਼ ਤੌਰ ਤੇ ਛੋਟੇ ਕਸਬਿਆਂ ਤੇ ਪਿੰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਦਾ ਸਪੀਡੋਮੀਟਰ ਸਧਾਰਨ ਡਿਜ਼ਾਈਨ ਵਿੱਚ ਹੈ ਪਰ ਇਸ ਵਿੱਚ ਕਈ ਕਿਸਮਾਂ ਦੀ ਜਾਣਕਾਰੀ ਉਪਲਬਧ ਹੈ।
Car loan Information:
Calculate Car Loan EMI