ਨਵੀਂ ਦਿੱਲੀ: ਗਰਮੀਆਂ ਦੇ ਮੌਸਮ ਦੌਰਾਨ ਕਾਰ ‘ਚ ਏਸੀ ਦੀ ਜ਼ਰੂਰਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਕਾਰ ਦੀ ਦੇਖਭਾਲ ਦੇ ਨਾਲ ਇਸ ਦੇ AC ਦੇਖਭਾਲ ਵੀ ਜ਼ਰੂਰੀ ਹੈ। ਅਸੀਂ ਤੁਹਾਨੂੰ ਅਜਿਹੇ ਮਹੱਤਵਪੂਰਨ ਸੁਝਾਅ ਦੱਸਾਂਗੇ ਜਿਨ੍ਹਾਂ ਦੇ ਜ਼ਰੀਏ ਤੁਸੀਂ ਕਾਰ ਦੇ ਏਸੀ ਨੂੰ ਚੰਗੇ ਤਰੀਕੇ ਨਾਲ ਚਲਾ ਸਕਦੇ ਹੋ।


ਸ਼ੁਰੂਆਤ ਵਿੱਚ ਹੌਲੀ ਰੱਖੋ AC:

ਜੇ ਤੁਹਾਡੇ ਕੋਲ ਆਟੋਮੈਟਿਕ AC ਜਾਂ ਕਲਾਈਮੇਟ ਕੰਟਰੋਲ ਵਾਲੀ ਕਾਰ ਹੈ, ਤਾਂ ਇਸ ਨੂੰ ਸ਼ੁਰੂ ਕਰਦੇ ਹੀ AC ਨੂੰ ਹੌਲੀ ਕਰੋ ਤੇ ਜਦੋਂ ਤੁਹਾਡੀ ਕਾਰ ਕੁਝ ਗਤੀ ਫੜਦੀ ਹੈ, ਤਾਂ AC ਤੇਜ਼ ਕਰ ਦਵੋ। ਇਸ ਤਰ੍ਹਾਂ ਕਰਨ ਨਾਲ ਕਾਰ ਪੂਰੀ ਤਰ੍ਹਾਂ ਠੰਡੀ ਹੋ ਜਾਵੇਗੀ ਤੇ ਏਸੀ 'ਤੇ ਜ਼ਿਆਦਾ ਪ੍ਰਭਾਵ ਨਹੀਂ ਹੋਏਗਾ।

ਵਿੰਡੋ ਖੁੱਲੀ ਰੱਖੋ:

ਜੇ ਤੁਸੀਂ ਧੁੱਪ ‘ਚ ਕਾਰ ਚਲਾ ਰਹੇ ਹੋ, ਤਾਂ ਕਾਰ ਦਾ ਏਸੀ ਤੇਜ਼ ਰਫਤਾਰ ਨਾਲ ਚਲਾਓ। ਇਸ ਨਾਲ ਕੁਝ ਸਮੇਂ ਲਈ ਖਿੜਕੀਆਂ ਨੂੰ ਖੁੱਲਾ ਛੱਡ ਦਿਓ।

ਹਾਰਲੇ ਡੇਵਿਡਸਨ ਦਾ ਭਾਰਤੀ ਗਾਹਕਾਂ ਲਈ ਵੱਡਾ ਆਫਰ, Street Rod BS6 ‘ਤੇ ਜ਼ਬਰਦਸਤ ਡਿਸਕਾਉਂਟ

ਏਸੀ ਗਰਮ ਹਵਾ ਨੂੰ ਬਾਹਰ ਕੱਢ ਦੇਵੇਗਾ:

ਕਾਰ ‘ਚ ਹਵਾ ਨਾ ਹੋਣ ਕਾਰਨ ਕਾਰ ਦਾ ਕੈਬਿਨ ਗਰਮ ਹੋਣਾ ਸ਼ੁਰੂ ਹੋ ਜਾਵੇਗਾ।  ਗਰਮ ਹਵਾ ਨੂੰ ਘਟਾਉਣ ਲਈ ਕਾਰ ਦੀ ਵਿੰਡੋ ਨੂੰ ਥੋੜਾ ਜਿਹਾ ਖੋਲ੍ਹੋ. ਏਸੀ ਕਾਰ ‘ਚ ਗਰਮ ਹਵਾ ਨੂੰ ਬਾਹਰ ਕੱਢ ਦੇਵੇਗਾ ਤੇ ਕਾਰ ਠੰਢੀ ਹੋ ਜਾਵੇਗੀ।

ਕਪਿਲ ਦਾ ਸ਼ੋਅ ਵੇਖ ਰਹੀ ਬੱਚੀ ਤੋਂ ਪੁੱਛਿਆ ਕੌਣ ਹੈ ਇਹ ਤਾਂ ਮਿਲਿਆ ਇਹ ਮਜ਼ੇਦਾਰ ਜਵਾਬ

ਨਿਯਮਤ ਦੇਖਭਾਲ ਕਰੋ:

ਕਾਰ ਅਤੇ ਏ.ਸੀ. ਨਿਯਮਤ ਰੂਪ ‘ਚ ਮੈਂਟੇਨੈਂਸ ਕਰਵਾਉਂਦੇ ਰਹੋ। ਜੇ ਏਸੀ ‘ਚ ਕੋਈ ਸਮੱਸਿਆ ਹੈ, ਤਾਂ ਤੁਰੰਤ ਇਸ ਦੇ ਕੰਪ੍ਰੈਸਰ ਨੂੰ ਚੈੱਕ ਕਰੋ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI