ਨਵੀਂ ਦਿੱਲੀ: ਮੰਦੀ ਦੇ ਦੌਰ ਤੋਂ ਉਭਰਣ ਲਈ ਟਾਟਾ ਮੋਟਰਸ ਨੇ ਫੈਸਟੀਵਲ ਆਫ਼ ਕਾਰ ਨਾਂ ਦੀ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਕੰਪਨੀ ਸਤੰਬਰ ਮਹੀਨੇ ‘ਚ ਆਪਣੀਆਂ ਕਾਰਾਂ ‘ਤੇ ਕਰੀਬ 1.50 ਲੱਖ ਰੁਪਏ ਤਕ ਦੇ ਆਫਰਸ ਦੇ ਰਹੀ ਹੈ। ਇਨ੍ਹਾਂ ਆਫਰਸ ‘ਚ ਨਕਦ ਛੂਟ, ਐਕਸਚੇਂਜ ਬੋਨਸ ਤੇ ਕਾਰਪੋਰੇਟ ਬੋਨਸ ਸਣੇ ਕਈ ਤਰ੍ਹਾਂ ਦੇ ਲਾਭ ਸ਼ਾਮਲ ਹਨ।

ਮਾਡਲ

ਟਾਟਾ ਰੈਕਸਾ

ਟਾਟਾ ਨੇਕਸਨ

ਟਾਟਾ ਟਿਆਗੋ

ਟਾਟਾ ਟਿਆਗੋ ਐਨਆਰਜੀ

ਟਾਟਾ ਟਿਗੌਰ

ਕੈਸ਼ ਡਿਸਕਾਉਂਟ

50,000 ਰੁਪਏ

25,000

25,000

20,000

30,000

ਐਕਸਚੈਂਜ ਬੋਨਸ

35,000 ਰੁਪਏ

25,000

15,000

15,000

25,000

ਕਾਰਪੋਰੇਟ ਬੋਨਸ

15,000 ਰੁਪਏ

7,500

5,000

5,000

12,000

ਚੁਣੇ ਹੋਏ ਮਾਡਲਸ 'ਤੇ ਆਫਰ

50,000 ਰੁਪਏ

30,000

25,000

25,000

50,000

ਜ਼ਿਆਦਾ ਤੋਂ ਜ਼ਿਆਦਾ ਫਾਈਦਾ

1,50,000 ਰੁਪਏ

85,000

70,000

65,000

1,15,000

ਉੱਤੇ ਚਾਰਟ ‘ਚ ਦੱਸੀਆਂ ਕਾਰਾਂ ਤੋਂ ਇਲਾਵਾ ਟਾਟਾ ਆਪਣੀ ਹੈਰੀਅਰ ਐਸਯੂਵੀ ਕਾਰ ‘ਤੇ ਵੀ 50 ਹਜ਼ਾਰ ਰੁਪਏ ਤਕ ਦੇ ਫਾਇਦੇ ਦੇ ਰਹੀ ਹੈ। ਜਦਕਿ ਟਾਟਾ ਕਾਰਾਂ ਦੀ ਰੇਂਜ ‘ਚ ਸਭ ਤੋਂ ਜ਼ਿਆਦਾ ਡਿਸਕਾਉਂਟ ਹੈਕਸਾ ‘ਤੇ ਮਿਲ ਰਿਹਾ ਹੈ। ਇਸ ਤੋਂ ਇਲਾਵਾ ਟਾਟਾ 100% ਤਕ ਰੋਡ ਫਾਈਨੈਂਸ ਸੁਵਿਧਾ ਵੀ ਪੇਸ਼ ਕਰ ਰਹੀ ਹੈ ਜਿਸ ਦੀ ਈਐਮਆਈ 1499 ਰੁਪਏ ਤੋਂ ਸ਼ੁਰੂ ਹੈ।
ਧਿਆਨ ਰਹੇ ਕਿ ਇਹ ਸਾਰੇ ਆਫਰ 30 ਸਤੰਬਰ, 2019 ਤਕ ਹੀ ਹਨ।

Car loan Information:

Calculate Car Loan EMI