ਬਾਲੀਵੁੱਡ ਹੁਸੀਨਾਵਾਂ ਦੀਆਂ ਬਿਨਾਂ ਮੇਕਅੱਪ ਤੋਂ ਤਸਵੀਰਾਂ, ਵੇਖੋ ਕੌਣ ਕਿਹੋ ਜਿਹੀ ਲੱਗਦੀ
ਏਬੀਪੀ ਸਾਂਝਾ | 11 May 2019 03:18 PM (IST)
1
2
3
4
5
6
7
8
9
10
11
12
ਪਰ ਬੀ-ਟਾਊਨ ਦੀਆਂ ਕੁਝ ਅਜਿਹੀਆਂ ਅਦਾਕਾਰਾਵਾਂ ਵੀ ਹਨ ਜਿਨ੍ਹਾਂ ਨੇ ਬਿਨਾਂ ਮੇਕਅੱਪ ਤੋਂ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਹਾਲ ਹੀ ‘ਚ ਸੋਨਮ ਕਪੂਰ ਨੇ ਆਪਣੀ ਇੱਕ ਲੁੱਕ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜਿਸ ‘ਚ ਉਸ ਦੇ ਡਾਰਕ ਸਰਕਲ ਸਾਫ਼ ਨਜ਼ਰ ਆ ਰਹੇ ਹਨ।
13
ਇਸ ਤੋਂ ਇਲਾਵਾ ਆਲਿਆ ਭੱਟ ਵੀ ਹਾਲ ਹੀ ‘ਚ ਇਟਲੀ ‘ਚ ਛੁੱਟੀਆਂ ਮਨਾ ਕੇ ਆਈ ਹੈ ਜਿਸ ਮੌਕੇ ਉਸ ਨੇ ਆਪਣੀ ਬਿਨਾਂ ਮੇਕਅੱਪ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ ‘ਚ ਆਲਿਆ ਨੇ ਕੈਮੀ ਟੌਪ ਪਾਇਆ ਹੋਇਆ ਹੈ।
14
ਸੋਨਮ ਆਲਿਆ ਅਤੇ ਪ੍ਰਿਅੰਕਾ ਤੋਂ ਇਲਾਵਾ ਹੋਰ ਕਿੰਨ੍ਹਾ ਨੇ ਬਿਨਾਂ ਮੇਕਅੱਪ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਤੁਸੀਂ ਵੀ ਦੇਖੋ।
15
ਗੱਲ ਕਰੀਏ ਬਾਲੀਵੁੱਡ ਅਤੇ ਹਾਲੀਵੁੱਡ ਐਕਟਰਸ ਪ੍ਰਿਅੰਕਾ ਚੋਪੜਾ ਦੀ ਤਾਂ ਉਨ੍ਹਾਂ ਨੇ ਇੱਕ ਨਹੀਂ, ਦੋ ਨਹੀਂ ਸਗੋਂ ਕਈ ਵਾਰ ਆਪਣੀ ਬਿਨਾਂ ਮੇਕਅੱਪ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਚੁੱਕੀ ਹੈ।