✕
  • ਹੋਮ

ਕਿਮ ਕਰਦਾਸ਼ੀਆਂ ਚੌਥੀ ਵਾਰ ਬਣੀ ਮਾਂ, ਸੈਰੋਗੇਸੀ ਨਾਲ ਪੁੱਤਰ ਨੂੰ ਦਿੱਤਾ ਜਨਮ

ਏਬੀਪੀ ਸਾਂਝਾ   |  11 May 2019 02:53 PM (IST)
1

ਉਸ ਦਾ ਇੰਸਟਾਗ੍ਰਾਮ ਕਿਮ ਦੀ ਬੋਲਡ ਤਸਵੀਰਾਂ ਦੇ ਨਾਲ-ਨਾਲ ਉਸ ਦੇ ਪਤੀ ਅਤੇ ਬੱਚਿਆਂ ਦੇ ਨਾਲ ਤਸਵੀਰਾਂ ਨਾਲ ਹੀ ਭਰਿਆ ਹੋਇਆ ਹੈ।

2

ਹੁਣ ਸਭ ਨੂੰ ਕਿਮ ਦੇ ਚੌਥੇ ਬੱਚੇ ਦੇ ਨਾਂ ਅਤੇ ਪਹਿਲੀ ਝਲਕ ਦਾ ਇੰਤਜ਼ਾਰ ਹੈ। ਉਂਝ ਕਿਮ ਸੋਸ਼ਲ ਮੀਡੀਆ ‘ਤੇ ਖੂਬ ਐਕਟਿਵ ਰਹਿੰਦੀ ਹੈ।

3

38 ਸਾਲ ਦੀ ਕਿਮ ਹਮੇਸ਼ਾ ਤੋਂ ਹੀ ਚਾਰ ਬੱਚੇ ਚਾਹੁੰਦੀ ਸੀ। ਕਿਮ ਨੇ ਕਿਹਾ ਸੀ ਕਿ ਉਸ ਨੂੰ ਸੈਰੋਗੇਸੀ, ਪ੍ਰੈਗਨੈਂਸੀ ਤੋਂ ਵੀ ਜ਼ਿਆਦਾ ਮਸ਼ਕਿਲ ਲੱਗਦੀ ਹੈ। ਬੀਤੇ ਸਾਲ ਮਈ ‘ਚ ਉਸ ਨੇ ਕਿਹਾ ਸੀ ਕਿ ਸੈਰੋਗੈਸੀ ਰਾਹੀਂ ਉਸ ਦੇ ਬੱਚੇ ਦਾ ਜਨਮ ਉਸ ਦੇ ਲਈ ਸੁਖਾਲਾ ਸੀ।

4

ਬੇਬੀ ਬੁਆਏ ਬਾਰੇ ਟਵੀਟ ਕਾਰਦਸ਼ੀਆਂ ਕਿਮ ਨੇ ਕਿਹਾ, “ਉਹ ਇੱਥੇ ਹੈ ਅਤੇ ਇੱਕ ਦਮ ਠੀਕ ਹੈ। ਤੁਹਾਨੂੰ ਦੱਸ ਦੇਈਏ ਕਿ ਕਿਮ ਦੀ ਧੀ ਸ਼ਿਕਾਗੋ ਦਾ ਜਨਮ ਵੀ ਸੈਰੋਗੇਸੀ ਦੀ ਮਦਦ ਨਾਲ ਹੋਇਆ ਸੀ।

5

ਇਸ ਤੋਂ ਪਹਿਲਾਂ ਕਿਮ ਅਤੇ ਕਾਨਿਆ ਤਿੰਨ ਬੱਚਿਆਂ ਦੇ ਮਾਂ-ਪਿਓ ਹਨ, ਜਿਨ੍ਹਾਂ ਦੇ ਨਾਂਅ ਸ਼ਿਕਾਗੋ, ਸੈਂਟ ਅਤੇ ਨਾਰਥ ਹਨ।

6

ਕਿਮ ਨੇ ਇਸ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ ‘ਤੇ ਟਵੀਟ ਰਾਹੀਂ ਪੋਸਟ ਸ਼ੇਅਰ ਕਰ ਦਿੱਤੀ ਹੈ। ਇਸ ਤੋਂ ਬਾਅਦ ਸਭ ਕਿਮ ਅਤੇ ਉਸ ਦੇ ਪਤੀ ਕਾਨਿਆ ਵੇਸਟ ਨੂੰ ਵਧਾਈਆਂ ਦੇ ਰਹੇ ਹਨ।

7

ਰਿਐਲਿਟੀ ਸਟਾਰ ਕਿਮ ਕਾਰਦਸ਼ੀਆਂ ਚੌਥੀ ਵਾਰ ਮਾਂ ਬਣ ਗਈ ਹੈ। ਸੈਰੋਗੈਸੀ ਯਾਨੀ ਕਿ ਕਿਰਾਏ ਦੀ ਕੁੱਖ ਰਾਹੀਂ ਉਸ ਨੇ ਚੌਥੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਵਾਰ ਉਸ ਘਰ ਪੁੱਤਰ ਦਾ ਜਨਮ ਹੋਇਆ ਹੈ।

  • ਹੋਮ
  • ਬਾਲੀਵੁੱਡ
  • ਕਿਮ ਕਰਦਾਸ਼ੀਆਂ ਚੌਥੀ ਵਾਰ ਬਣੀ ਮਾਂ, ਸੈਰੋਗੇਸੀ ਨਾਲ ਪੁੱਤਰ ਨੂੰ ਦਿੱਤਾ ਜਨਮ
About us | Advertisement| Privacy policy
© Copyright@2026.ABP Network Private Limited. All rights reserved.