ਕਾਨਜ਼ ਫ਼ਿਲਮ ਫੈਸਟੀਵਲ ’ਚ ਜਲਵੇ ਦਿਖਾਉਣਗੀਆਂ ਬਾਲੀਵੁੱਡ ਅਦਾਕਾਰਾਂ
ਏਬੀਪੀ ਸਾਂਝਾ | 29 Apr 2018 01:20 PM (IST)
1
ਇਨ੍ਹਾਂ ਤੋਂ ਇਲਾਵਾ ਜੂਲੀਅਨ ਮੂਰ, ਹੈਲੇਨ, ਮਿਰੇਨ ਤੇ ਡੌਜਨ ਕਰੋਜ਼ ਵੀ ਲੌਰੀਅਲ ਪੈਰਿਸ ਦੀਆਂ ਬਰਾਂਡ ਐਂਬੈਸੇਡਰ ਦੇ ਤੌਰ ’ਤੇ ਰੈੱਡ ਕਾਰਪਿਟ ’ਤੇ ਚੱਲਣਗੀਆਂ।
2
ਸੋਨਮ ਕਪੂਰ ਕਾਨਜ਼ ਵਿੱਚ 8 ਸਾਲ ਪੂਰੇ ਕਰ ਚੁੱਕੀ ਹੈ। ਫ਼ਿਲਮ ਫੈਸਟੀਵਲ ਵਿੱਚ ਉਹ 14-15 ਮਈ ਨੂੰ ਸ਼ਾਮਲ ਹੋਵੇਗੀ। 8 ਮਈ ਨੂੰ ਸੋਨਮ ਕਪੂਰ ਦਾ ਵਿਆਹ ਵੀ ਹੈ।
3
ਐਸ਼ਵਰਿਆ ਕੈਨ ਵਿੱਚ 17 ਸਾਲ ਪੂਰੇ ਕਰ ਚੁੱਕੀ ਹੈ ਤੇ ਫੈਸਟੀਵਲ ਵਿੱਚ 12-13 ਮਈ ਨੂੰ ਹਾਜ਼ਰੀ ਭਰੇਗੀ।
4
ਦੀਪਿਕਾ ਪਾਦੂਕੋਣ 10-11 ਮਈ ਨੂੰ ਦੂਜੀ ਵਾਰ ਰੈੱਡ ਕਾਰਪਿਟ ’ਤੇ ਚੱਲੇਗੀ।
5
71ਵਾਂ ਕਾਨਜ਼ ਫ਼ਿਲਮ ਫੈਸਟੀਵਲ 8 ਤੋਂ 19 ਮਈ ਤਕ ਚੱਲੇਗਾ। ਬਾਲੀਵੁੱਡ ਅਦਾਕਾਰਾਵਾਂ ਉੱਥੇ ‘ਲੌਰੀਅਲ ਪੈਰਿਸ’ ਦੀਆਂ ਬਰਾਂਡ ਐਂਬੈਸੇਡਰ ਵਜੋਂ ਰੈੱਡ ਕਾਰਪਿਟ ’ਤੇ ਚੱਲਣਗੀਆਂ।
6
ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ, ਦੀਪਿਕਾ ਪਾਦੁਕੋਣ ਤੇ ਸੋਨਮ ਕਪੂਰ ਮਈ ’ਚ ਕਰਾਏ ਜਾਣ ਵਾਲੇ ਕਾਨਜ਼ ਫ਼ਿਲਮ ਫੈਸਟੀਵਲ ਦੇ ਰੈੱਡ ਕਾਰਪਿਟ ’ਤੇ ਆਪਣੀ ਕਲਾ ਦੇ ਜਲਵੇ ਦਿਖਾਉਣਗੀਆਂ।