✕
  • ਹੋਮ

ਬਰੂਨਾ ਅੱਬਦੁੱਲ੍ਹਾ ਬਣੇਗੀ ਮਾਂ, ਇਸ ਅੰਦਾਜ਼ ‘ਚ ਵਿਖਾਇਆ ਬੇਬੀ ਬੰਪ

ਏਬੀਪੀ ਸਾਂਝਾ   |  02 Jul 2019 04:43 PM (IST)
1

ਉਹ ਇਨ੍ਹਾਂ ਦਿਨੀਂ ਆਪਣੈ ਪ੍ਰੇਗਨੈਂਸੀ ਤੇ ਬੇਬੀ ਬੰਪ ਨੂੰ ਖੂਬ ਇੰਜੂਆਏ ਕਰ ਰਹੀ ਹੈ ਨਾਲ ਹੀ ਆਪਣੀ ਸਿਹਤ ਨੂੰ ਲੈ ਕੇ ਵੀ ਸੀਰੀਅਸ ਹੈ।

2

ਬਰੂਨਾ ਤੇ ਉਸ ਦੇ ਬੁਆਏ ਫਰੈਂਡ ਨੇ ਜੁਲਾਈ 2018 ‘ਚ ਮੰਗਣੀ ਕੀਤੀ ਸੀ। ਵਿਆਹ ਤੋਂ ਪਹਿਲਾ ਬੱਚੇ ਦੇ ਜਨਮ ਨੂੰ ਲੈ ਕੇ ਬਰੂਨਾ ਕਾਫੀ ਸੁਰਖੀਆਂ ‘ਚ ਰਹੀ।

3

ਹਾਲ ਹੀ ‘ਚ ਉਸ ਨੇ ਦੱਸਿਆ ਕਿ ਉਹ ਆਪਣੇ ਬੱਚੇ ਦਾ ਨੈਚਰਲ ਬਰਥ ਚਾਹੁੰਦੀ ਹੈ ਤੇ ਇਸੇ ਲਈ ਉਨ੍ਹਾਂ ਨੇ ਆਪਣੀ ਡਿਲੀਵਰੀ ਨੂੰ ਵਾਟਰ ਬਰਥਿੰਗ ਲਈ ਚੁਣਿਆ ਹੈ।

4

ਬਰੂਨਾ ਆਪਣੇ ਆਉਣ ਵਾਲੇ ਬੱਚੇ ਲਈ ਕਾਫੀ ਐਕਸਾਈਟਿਡ ਹੈ।

5

ਹੁਣ ਉਸ ਨੇ ਖੁਦ ਨੂੰ ਡਿਲੀਵਰੀ ਲਈ ਤਿਆਰ ਕਰ ਲਿਆ ਹੈ। ਬਰੂਨਾ ਨੇ ਫੈਸਲਾ ਲਿਆ ਹੈ ਕਿ ਉਹ ਸਿਜੇਰੀਅਨ ਨਹੀਂ ਸਗੋਂ ਨਾਰਮਲ ਡਿਲਵਰੀ ਨਾਲ ਆਪਣੇ ਪਹਿਲੇ ਬੱਚੇ ਨੂੰ ਜਨਮ ਦਵੇਗੀ।

6

ਬਰੂਨਾ ਦੇ ਇਸ ਕੈਪਸ਼ਨ ਤੋਂ ਸਾਫ਼ ਹੈ ਕਿ ਉਸ ਦੀ ਪ੍ਰੈਗਨੈਂਸੀ ਨੂੰ ਸੱਤ ਮਹੀਨੇ ਪੂਰੇ ਹੋ ਚੁੱਕੇ ਹਨ।

7

ਅਸੀਂ ਬਰੂਨਾ ਦੀ ਇਸ ਤਸਵੀਰ ਦੀ ਗੱਲ ਕਰ ਰਹੇ ਹਾਂ। ਬਰੂਨਾ ਨੇ ਆਪਣੇ ਬੇਟੀ ਬੰਪ ਦੀ ਇਸ ਬੋਲਡ ਤਸਵੀਰ ਨੂੰ ਫੈਨਸ ਨਾਲ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, “ਸਿਰਫ ਦੋ ਮਹੀਨੇ ਤੇ ਫੇਰ ਹੋਵੇਗੀ ਸਾਡੀ ਮੁਲਾਕਾਤ।”

8

ਅਜਿਹੇ ਹਾਲ ‘ਚ ਬਰੂਨਾ ਨੇ ਆਪਣੀ ਤਾਜ਼ਾ ਤਸਵੀਰ ਫੈਨਸ ਨਾਲ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਹੈ।

9

ਐਕਟਰਸ ਬਰੂਨਾ ਅੱਬਦੁੱਲ੍ਹਾ ਬਹੁਤ ਜਲਦੀ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਬਰੂਨਾ ਨੇ ਵਿਆਹ ਤੋਂ ਪਹਿਲਾਂ ਆਪਣੇ ਬੁਆਏਫਰੈਂਡ Allan Fraser ਨਾਲ ਫੇਮਿਲੀ ਪਲਾਨਿੰਗ ਦਾ ਕਦਮ ਚੁੱਕਿਆ ਹੈ।

  • ਹੋਮ
  • ਬਾਲੀਵੁੱਡ
  • ਬਰੂਨਾ ਅੱਬਦੁੱਲ੍ਹਾ ਬਣੇਗੀ ਮਾਂ, ਇਸ ਅੰਦਾਜ਼ ‘ਚ ਵਿਖਾਇਆ ਬੇਬੀ ਬੰਪ
About us | Advertisement| Privacy policy
© Copyright@2026.ABP Network Private Limited. All rights reserved.