ਕਲਕੀ ਕੋਚਲਿਨ ਦਾ ਨਹੀਂ ਦੇਖਿਆ ਹੋਵੇਗਾ ਇਹ ਅੰਦਾਜ਼
ਏਬੀਪੀ ਸਾਂਝਾ | 09 Oct 2017 03:47 PM (IST)

1
ਕਲਿਕ ਬਾਲੀਵੁੱਡ ਦੀ ਸਥਾਪਿਤ ਅਦਾਕਾਰਾ ਹੈ। ਉਸ ਨੇ The Girl in Yellow Boots ਤੇ Margarita, with a Straw ਜਿਹੀਆਂ ਬੇਹੱਦ ਆਫਬੀਟ ਹਿੰਦੀ ਫਿਲਮਾਂ ਕੀਤੀਆਂ ਹਨ।
2
ਉਹ ਅਲੀ ਫਜ਼ਲ ਦੀ ਫਿਲਮ ਵਿਕਟੋਰੀਆ ਤੇ ਅਬਦੁਲ ਦੀ ਸਕ੍ਰੀਨਿੰਗ ਦੇ ਲਈ ਇਸ ਅੰਦਾਜ਼ 'ਚ ਪਹੁੰਚੀ ਸੀ।
3
ਇਸ ਦੌਰਾਨ ਉਸ ਨੇ ਸਕਰਟ ਤੇ ਫਲੋਰੋਸੈਂਟ ਟੌਪ ਪਹਿਨ ਰੱਖੀ ਸੀ ਜਿਸ 'ਚ ਉਹ ਉਮਦਾ ਲੱਗ ਰਹੀ ਸੀ।
4
ਹਿੰਦੀ ਸਿਨੇਮਾ ਦੇ ਦਿੱਗਜ਼ ਡਾਇਰੈਕਟਰ ਅਨੁਰਾਗ ਕਸ਼ਅਪ ਦੀ ਸਾਬਕਾ ਪਤਨੀ ਕਲਕੀ ਦੀਆਂ ਇਹ ਤਸਵੀਰਾਂ ਇੱਕ ਪ੍ਰੋਗਰਾਮ ਦੀਆਂ ਹਨ।
5
ਤਸਵੀਰਾਂ 'ਚ ਤੁਸੀਂ ਹਿੰਦੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਕਲਕੀ ਕੋਚਲਿਨ ਨੂੰ ਦੇਖ ਸਕਦੇ ਹਾਂ।