✕
  • ਹੋਮ

ਆਮਿਰ ਨੇ ਪਤਨੀ ਨਾਲ ਇੰਝ ਮਨਾਇਆ ਜਨਮ ਦਿਨ

ਏਬੀਪੀ ਸਾਂਝਾ   |  14 Mar 2019 05:10 PM (IST)
1

ਇਸ ਮੌਕੇ ਉਨ੍ਹਾਂ ਦੀ ਪਤਨੀ ਕਿਰਨ ਵੀ ਆਮਿਰ ਨਾਲ ਹੀ ਨਜ਼ਰ ਆਈ। ਸਭ ਦੇ ਸਾਹਮਣੇ ਵੀ ਆਮਿਰ ਆਪਣੀ ਪਤਨੀ ਪ੍ਰਤੀ ਪਿਆਰ ਜਤਾਉਣਾ ਨਹੀਂ ਭੁੱਲੇ।

2

3

4

ਬੇਸ਼ੱਕ ਆਮਿਰ ਦੀ ਆਖਰੀ ਫ਼ਿਲਮ 'ਠਗਸ ਆਫ ਹਿੰਦੁਸਤਾਨ' ਫਲੌਪ ਰਹੀ ਪਰ ਉਨ੍ਹਾਂ ਨੇ ਆਪਣੀ ਪਿਛਲੀ ਫ਼ਿਲਮ 'ਦੰਗਲ' ਲਈ ਪੂਰੇ ਦੋ ਸਾਲ ਦਾ ਸਮਾਂ ਲਿਆ ਸੀ। ਇਸ 'ਚ ਉਨ੍ਹਾਂ ਦੀ ਕੀਤੀ ਮਿਹਨਤ ਵੀ ਸਾਫ ਨਜ਼ਰ ਆਉਂਦੀ ਹੈ।

5

ਆਮਿਰ ਨੂੰ ਇੰਝ ਹੀ ਮਿਸਟਰ ਪਰਫੈਕਸ਼ਨਿਸਟ ਨਹੀਂ ਕਹਿੰਦੇ। ਉਹ ਆਪਣੀ ਫ਼ਿਲਮਾਂ ਦੀ ਚੋਣ ਕਾਫੀ ਧਿਆਨ ਨਾਲ ਕਰਦੇ ਹਨ ਤੇ ਸਾਲ 'ਚ ਇੱਕ ਹੀ ਫ਼ਿਲਮ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਦੀ ਫ਼ਿਲਮਾਂ ਦੇ ਕਿਰਦਾਰਾਂ ਨਾਲ ਉਨ੍ਹਾਂ ਦੀ ਫ਼ਿਲਮਾਂ ਦੀਆਂ ਕਹਾਣੀਆਂ ਵੀ ਕਾਫੀ ਵਖਰੀਆਂ ਹੁੰਦੀਆਂ ਹਨ।

6

ਆਮਿਰ ਨੇ ਆਪਣਾ ਜਨਮ ਦਿਨ ਘਰ 'ਤੇ ਹੀ ਸੈਲੀਬ੍ਰੇਟ ਕੀਤਾ। ਇਸ ਕਾਰਨ ਮੀਡੀਆ ਨੇ ਵੀ ਆਮਿਰ 'ਤੇ ਨਜ਼ਰਾਂ ਗੱਡੀ ਰੱਖੀਆਂ।

7

ਅੱਜ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਪਣਾ 54ਵਾਂ ਜਨਮ ਦਿਨ ਮਨਾ ਰਹੇ ਹਨ। ਆਪਣੇ ਇੰਨੇ ਲੰਬੇ ਕਰੀਅਰ 'ਚ ਆਮਿਰ ਨੇ ਬਾਲੀਵੁੱਡ 'ਚ ਵੱਖਰਾ ਹੀ ਮੁਕਾਮ ਹਾਸਲ ਕੀਤਾ ਹੈ। ਇਸ ਲਈ ਮੀਡੀਆ ਇਸ ਖਾਸ ਮੌਕੇ ਉਨ੍ਹਾਂ ਦੇ ਘਰ ਪਹੁੰਚ ਗਿਆ। ਜਿੱਥੇ ਆਮਿਰ ਨੇ ਮੀਡੀਆ ਨੂੰ ਨਿਰਾਸ਼ ਨਹੀਂ ਕੀਤਾ ਤੇ ਆਪਣੀ ਪਤਨੀ ਕਿਰਨ ਰਾਓ ਸਮੇਤ ਮੀਡੀਆ ਨਾਲ ਬਰਥਡੇ ਕੇਕ ਕੱਟਿਆ।

  • ਹੋਮ
  • ਬਾਲੀਵੁੱਡ
  • ਆਮਿਰ ਨੇ ਪਤਨੀ ਨਾਲ ਇੰਝ ਮਨਾਇਆ ਜਨਮ ਦਿਨ
About us | Advertisement| Privacy policy
© Copyright@2026.ABP Network Private Limited. All rights reserved.