ਜੈਕਲੀਨ ਨੇ ਕਰਵਾਇਆ ਫੋਟੋਸ਼ੂਟ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 13 Mar 2019 04:46 PM (IST)
1
2
3
4
5
6
7
8
9
10
ਇਸ ਸ਼ੂਟ 'ਚ ਲਾਈਟ ਪਿੰਕ ਲਹਿੰਗੇ ਨਾਲ ਜੈਕਲੀਨ ਨੇ ਬੇਹੱਦ ਘੱਟ ਜੂਲਰੀ ਕੈਰੀ ਕੀਤੀ ਹੈ। ਤੁਸੀਂ ਵੀ ਜੈਕਲੀਨ ਦੀਆਂ ਕੁਝ ਹੋਰ ਤਸਵੀਰਾਂ ਦੇਖੋ।
11
ਫੋਟੋਸ਼ੂਟ 'ਚ ਪੋਜ਼ ਦੇਣ ਦੇ ਮਾਮਲੇ 'ਚ ਬਾਲੀਵੁੱਡ ਦੀ ਕਿਸੇ ਵੀ ਹਸੀਨਾ ਨੂੰ ਮਾਤ ਦੇ ਰਹੀ ਹੈ। ਉਸ ਦੀ ਤਸਵੀਰਾਂ ਤੋਂ ਸਾਫ ਹੈ ਕਿ ਇਸ ਫੋਟੋਸ਼ੂਟ ਨੂੰ ਜੈਕਲੀਨ ਨੇ ਖੂਬ ਇੰਜੂਆਏ ਕੀਤਾ ਹੈ।
12
ਆਪਣੇ ਫੋਟੋਸ਼ੂਟ 'ਚ ਜੈਕਲੀਨ ਨੇ ਫਾਲਗੁਨੀ ਸ਼ੇਨ ਪੀਕੌਕ ਦਾ ਲਾਈਟ ਪਿੰਕ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ।
13
ਹਾਲ ਹੀ 'ਚ ਬਾਲੀਵੁੱਡ ਦੀ ਇੱਕ ਹੋਰ ਬਿਊਟੀ ਗਰਲ ਜੈਕਲੀਨ ਫਰਨਾਂਡੀਸ ਨੇ ਆਪਣਾ ਫੋਟੋਸ਼ੂਟ ਕਰਵਾਇਆ ਹੈ। ਇਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਜੈਕਲੀਨ ਦੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।