✕
  • ਹੋਮ

ਕੈਂਡਲ ਜੇਨਰ ਦੀਆਂ ਤਸਵੀਰਾਂ ਨੇ ਛੇੜੀ ਸੋਸ਼ਲ ਮੀਡੀਆ 'ਤੇ ਚਰਚਾ

ਏਬੀਪੀ ਸਾਂਝਾ   |  13 Mar 2019 02:23 PM (IST)
1

ਬੇਹੱਦ ਸਿੰਪਲ ਲੁੱਕ ‘ਚ ਦਿਖਣ ਤੋਂ ਬਾਅਦ ਵੀ ਕੈਂਡਲ ਸਭ ਦੇ ਆਕਰਸ਼ਣ ਦਾ ਕੇਂਦਰ ਬਣੀ ਰਹੀ।

2

ਇਸ ਦੌਰਾਨ ਕੈਂਡਲ ਨੇ ਬ੍ਰਾਲੈਸ, ਥਾਈ ਲੈਂਥ ਡ੍ਰੈਸ ਪਾਈ ਸੀ। ਜਿਸ ਡ੍ਰੈਸ ‘ਚ ਕੈਂਡਲ ਬੇਹੱਦ ਗਲੈਮਰਸ ਨਜ਼ਰ ਆ ਰਹੀ ਸੀ।

3

ਇਸ ਦੌਰਾਨ ਕੈਂਡਲ ਨੇ ਆਪਣੇ ਫ੍ਰੈਂਡਸ ਦੇ ਨਾਲ ਖੂਬ ਪੋਜ਼ ਦਿੱਤੇ।

4

ਹਾਲ ਹੀ ‘ਚ ਨਿਊਯਾਰਕ ‘ਚ ਹੋਏ ਟਾਈਮ ਸਕਵਾਇਰ ਐਡੀਸ਼ਨ ਪ੍ਰੀਮੀਅਰ ‘ਤੇ ਕੈਂਡਲ ਜੇਨਰ ਬੇਹੱਦ ਹੌਟ ਅੰਦਾਜ਼ ‘ਚ ਨਜ਼ਰ ਆਈ।

5

ਰਿਐਲਟੀ ਸਟਾਰ ਕੈਂਡਲ ਜੇਨਰ ਸੁਰਖੀਆਂ ‘ਚ ਰਹਿਣਾ ਜਾਣਦੀ ਹੈ। ਕੈਂਡਲ ਆਪਣੇ ਕੰਮ ਤੋਂ ਜ਼ਿਆਦਾ ਹੌਟ ਲੁੱਕ ਕਾਰਨ ਚਰਚਾ ‘ਚ ਰਹਿੰਦੀ ਹੈ।

  • ਹੋਮ
  • ਬਾਲੀਵੁੱਡ
  • ਕੈਂਡਲ ਜੇਨਰ ਦੀਆਂ ਤਸਵੀਰਾਂ ਨੇ ਛੇੜੀ ਸੋਸ਼ਲ ਮੀਡੀਆ 'ਤੇ ਚਰਚਾ
About us | Advertisement| Privacy policy
© Copyright@2026.ABP Network Private Limited. All rights reserved.