ਆਮਿਰ ਅਤੇ ਕਿਰਨ ਨੇ ਮਨਾਈ 11ਵੀਂ ਵਰ੍ਹੇਗੰਢ
ਏਬੀਪੀ ਸਾਂਝਾ | 31 Dec 2016 11:49 AM (IST)
1
ਅਦਾਕਾਰ ਆਮਿਰ ਖਾਨ ਅਤੇ ਉਹਨਾਂ ਦੀ ਪਤਨੀ ਕਿਰਨ ਰਾਓ ਨੇ ਆਪਣੇ ਵਿਆਹ ਦੀ ਸਾਲਗਿਰਾਹ ਮਨਾਈ।
2
ਉਮੀਦ ਹੈ ਇਹ ਦੋਵੇਂ ਹਮੇਸ਼ਾ ਇੱਕ ਦੂਜੇ ਦੇ ਨਾਲ ਰਹਿਣ।
3
28 ਦਸਬੰਰ ਨੂੰ ਉਹਨਾਂ ਨੇ ਆਪਣੀ 11ਵੀਂ ਸਾਲਗਿਰਾਹ ਮਨਾਈ।
4
2005 ਵਿੱਚ ਦੋਹਾਂ ਦਾ ਵਿਆਹ ਹੋਇਆ ਸੀ।
5
ਆਮਿਰ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਕਿਰਨ ਉਹਨਾਂ ਲਈ ਫਿਲਮ ਦੀ ਕਹਾਣੀ ਲਿਖੇ।
6
ਪੰਚਗਣੀ ਵਿੱਚ ਇਹਨਾਂ ਨੇ ਪਾਰਟੀ ਦਿੱਤੀ।