'ਮਨਮਰਜ਼ੀ' ਲਈ 'ਸਰਦਾਰ ਜੀ' ਬਣੇ ਅਭਿਸ਼ੇਕ ਬੱਚਨ
ਏਬੀਪੀ ਸਾਂਝਾ | 24 Mar 2018 04:59 PM (IST)
1
ਵਿੱਕੀ ਕੌਸ਼ਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਤਸਵੀਰਾਂ ਪੋਸਟ ਕਰਕੇ ਲਿਖਿਆ- ਜਦੋਂ ਪਿਆਰ ਦੀ ਲੜਾਈ ਹੁੰਦੀ ਹੈ ਤਾਂ ਸਭ ਜਾਇਜ਼ ਹੁੰਦਾ ਹੈ।
2
ਇਸ ਤੋਂ ਇਲਾਵਾ ਫਿਲਮ ਦੇ ਸੈਟ ਤੋਂ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ।
3
ਫ਼ਿਲਮ ਦੇ ਸੈਟ 'ਤੇ ਅਭਿਸ਼ੇਕ ਬੱਚਨ ਦੀ ਇੱਕ ਫ਼ੋਟੋ ਸਾਹਮਣੇ ਆਈ ਹੈ।
4
ਇੱਥੇ ਉਨਾਂ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ।
5
ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਪੱਗ ਬੰਨ੍ਹੀ ਹੈ। ਉਹ ਕਾਫੀ ਗੰਭੀਰ ਨਜ਼ਰ ਆ ਰਹੇ ਹਨ।
6
ਇਸ ਵਿੱਚ ਵਿੱਕੀ ਕੌਸ਼ਨ ਅਤੇ ਤਾਪਸੀ ਪੰਨੂੰ ਨਜ਼ਰ ਆ ਰਹੇ ਹਨ।
7
ਫ਼ਿਲਮ ਵਿੱਚ ਅਭਿਸ਼ੇਕ ਬੱਚਨ ਪਹਿਲੀ ਵਾਰ ਸਿੱਖ ਦੀ ਭੂਮੀਕਾ ਵਿੱਚ ਨਜ਼ਰ ਆਉਣਗੇ।
8
ਅਭਿਸ਼ੇਕ ਬੱਚਨ 'ਮਨਮਰਜ਼ੀਆਂ' ਦੀ ਸ਼ੂਟਿੰਗ ਕਰ ਰਹੇ ਹਨ।
9
ਵੱਡੇ ਬ੍ਰੇਕ ਤੋਂ ਬਾਅਦ ਅਭਿਸ਼ੇਕ ਬੱਚਨ ਇੱਕ ਚੰਗੀ ਫ਼ਿਲਮ ਰਾਹੀਂ ਵੱਡੇ ਪਰਦੇ 'ਤੇ ਵਾਪਸੀ ਲਈ ਤਿਆਰ ਹਨ।