ਕੰਗਣਾ ਨੇ 31ਵੇਂ ਜਨਮ ਦਿਨ 'ਤੇ ਕੀਤਾ ਬੇਹੱਦ ਨੇਕ ਕੰਮ
ਏਬੀਪੀ ਸਾਂਝਾ
Updated at:
23 Mar 2018 04:10 PM (IST)
1
Download ABP Live App and Watch All Latest Videos
View In App2
3
4
ਵੇਖੋ ਕੰਗਣਾ ਦੀਆਂ ਕੁਝ ਹੋਰ ਤਸਵੀਰਾਂ।
5
ਬਾਲੀਵੁੱਡ ਦੀ ਕੁਈਨ ਇਨ੍ਹੀਂ ਦਿਨੀ ਆਪਣੀ ਆਉਣ ਵਾਲੀ ਫ਼ਿਲਮ 'ਮਣੀਕਰਨਿਕਾ' ਵਿੱਚ ਰੁੱਝੀ ਹੋਈ ਹੈ।
6
ਕੰਗਣਾ ਦੀ ਭੈਣ ਰੰਗੋਲੀ ਚੰਦੇਲ ਨੇ ਟਵਿੱਟਰ 'ਤੇ ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਜਨਮ ਦਿਨ ਦੀਆਂ ਮੁਬਾਰਕਾਂ ਵੀ ਦਿੱਤੀਆਂ।
7
ਉਨ੍ਹਾਂ ਆਪਣੇ ਜਨਮ ਦਿਨ 'ਤੇ ਮਨਾਲੀ ਵਿੱਚ ਆਪਣੇ ਘਰ ਅੰਦਰ 31 ਦਰਖ਼ਤ ਲਾ ਕੇ ਆਪਣੇ ਆਪ ਨੂੰ ਇਕੱਤੀ ਸਾਲਾਂ ਦੀ ਹੋਣ ਦਾ ਸਾਰਥਕ ਤੋਹਫ਼ਾ ਦਿੱਤਾ।
8
ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨੇ ਆਪਣਾ ਇਕੱਤੀਵਾਂ ਜਨਮ ਦਿਨ ਬੜੇ ਵਿਲੱਖਣ ਤਰੀਕੇ ਨਾਲ ਮਨਾਇਆ।
- - - - - - - - - Advertisement - - - - - - - - -