ਲੰਮੇ ਸਮੇਂ ਬਾਅਦ ਭਾਰਤ ਪੁੱਜੀ ਪ੍ਰਿਅੰਕਾ ਨੂੰ ਏਅਰਪੋਰਟ 'ਤੇ ਮਿਲਿਆ ਸਰਪ੍ਰਾਈਜ਼
ਏਬੀਪੀ ਸਾਂਝਾ | 19 Mar 2018 12:53 PM (IST)
1
2
3
4
5
ਵੇਖੋ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਪ੍ਰਿਅੰਕਾ ਦੀਆਂ ਕੁਝ ਹੋਰ ਤਸਵੀਰਾਂ।
6
ਇਸ ਫ਼ਿਲਮ ਵਿੱਚ ਉਹ ਇਕਹਿਰੀ ਮਾਂ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ।
7
ਛੇਤੀ ਹੀ ਪ੍ਰਿਅੰਕਾ ਹਾਲੀਵੁੱਡ ਫ਼ਿਲਮ 'ਅ ਕਿਡ ਲਾਈਕ ਜੈਕ' ਵਿੱਚ ਵਿਖਾਈ ਦੇਣ ਵਾਲੀ ਹੈ।
8
ਉਹ ਲੰਮੇ ਸਮੇਂ ਤੋਂ ਨਿਊਯਾਰਕ ਵਿੱਚ 'ਕਵਾਂਟਿਕੋ' ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਸੀ।
9
ਪ੍ਰਿਅੰਕਾ ਦੇ ਫੈਨਜ਼ ਉਨ੍ਹਾਂ ਦੀ ਬਾਲੀਵੁੱਡ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
10
ਉਨ੍ਹਾਂ ਨੂੰ ਏਅਰਪੋਰਟ 'ਤੇ ਵੇਖਦਿਆਂ ਹੀ ਉੱਥੇ ਮੌਜੂਦ ਉਨ੍ਹਾਂ ਦੇ ਪ੍ਰਸ਼ੰਸਕ ਦੇਖਣ ਲਈ ਭੱਜ ਉੱਠੇ ਤੇ ਚਾਕਲੇਟ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
11
ਬਾਲੀਵੁੱਡ ਤੋਂ ਹਾਲੀਵੁੱਡ ਤਕ ਆਪਣੇ ਹੁਨਰ ਦਾ ਸਿੱਕਾ ਜਮਾ ਚੁੱਕੀ ਪ੍ਰਿਅੰਕਾ ਚੋਪੜਾ ਕਾਫੀ ਸਮੇਂ ਬਾਅਦ ਭਾਰਤ ਵਾਪਸ ਪਰਤੀ ਹੈ।