ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਿੰਦਗੀ ਮੁੜ ਪਟੜੀ 'ਤੇ ਆਈ
ਏਬੀਪੀ ਸਾਂਝਾ | 17 Mar 2018 04:36 PM (IST)
1
ਸ਼੍ਰੀਦੇਵੀ ਤਾਂ ਨਹੀਂ ਪਰ ਉਨ੍ਹਾਂ ਦੇ ਪਰਿਵਾਰ ਨੇ ਫ਼ਿਲਮ ਵੇਖੀ।
2
ਸ਼੍ਰੀਦੇਵੀ ਨੇ ਰਾਣੀ ਮੁਖਰਜੀ ਨੂੰ ਕਿਹਾ ਸੀ ਕਿ ਉਹ ਇਹ ਫ਼ਿਲਮ ਵੇਖਣਾ ਪਸੰਦ ਕਰਣਗੇ।
3
ਸ਼੍ਰੀਦੇਵੀ ਰਾਣੀ ਮੁਖਰਜੀ ਦੇ ਕਾਫੀ ਕਰੀਬ ਸੀ।
4
ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਬੋਨੀ ਕਪੂਰ ਅਤੇ ਬੇਟੀ ਖੁਸ਼ੀ ਨੂੰ ਇਕੱਠੇ ਵੇਖਿਆ ਗਿਆ।
5
ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਸੀ ਪਰ ਹੁਣ ਹੌਲੀ-ਹੌਲੀ ਰੁਟੀਨ ਜ਼ਿੰਦਗੀ ਸ਼ੁਰੂ ਹੋ ਰਹੀ ਹੈ।
6
ਇਸ ਖਾਸ ਸਕ੍ਰੀਨਿੰਗ ਵਿੱਚ ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ ਦੀ ਮੌਜੂਦਗੀ ਸੀ।
7
ਰਾਣੀ ਮੁਖਰਜੀ ਦੀ ਆਉਣ ਵਾਲੀ ਫ਼ਿਲਮ ਹਿਚਕੀ ਦੀ ਸਪੈਸ਼ਲ ਸਕ੍ਰੀਨਿੰਗ ਵਿੱਚ ਸ਼੍ਰੀਦੇਵੀ ਦੇ ਪਰਿਵਾਰ ਨੂੰ ਹਿੱਸਾ ਲੈਂਦੇ ਵੇਖਿਆ ਗਿਆ।
8
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੇ ਦੁਨੀਆ ਤੋਂ ਚਲੇ ਜਾਣ ਦੇ ਬਾਅਦ ਫਿਰ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਹੌਲੀ-ਹੌਲੀ ਪਟੜੀ 'ਤੇ ਪਰਤ ਰਹੀ ਹੈ।