ਅੱਬੂ ਜਾਨੀ ਦੇ ਜਨਮ ਦਿਨ 'ਤੇ ਬਾਲੀਵੁੱਡ ਦਾ ਮੇਲਾ
ਏਬੀਪੀ ਸਾਂਝਾ | 04 Apr 2019 05:06 PM (IST)
1
2
3
ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਾਰਾ ਨੇ ਮੀਡੀਆ ਨੂੰ ਹੱਸਦੇ ਹੋਏ ਪੋਜ਼ ਦਿੱਤੇ।
4
ਇਸ ਬਰਥਡੇਅ ‘ਚ ਸਾਰਾ ਅਲੀ ਖ਼ਾਨ ਆਪਣੀ ਮਾਂ ਅੰਮ੍ਰਿਤਾ ਸਿੰਘ ਨਾਲ ਨਜ਼ਰ ਆਈ।
5
ਐਕਟਰਸ ਤੱਬੂ ਘੱਟ ਹੀ ਪਾਰਟੀਆਂ ‘ਚ ਨਜ਼ਰ ਆਉਂਦੀ ਹੈ। ਜਲਦੀ ਹੀ ਉਹ ਅਜੇ ਦੇਵਗਨ ਨਾਲ ਫ਼ਿਲਮ ‘ਦੇ ਦੇ ਪਿਆਰ ਦੇ’ ‘ਚ ਨਜ਼ਰ ਆਉਣ ਵਾਲੀ ਹੈ।
6
ਬਿੱਗ ਬੀ ਦੀ ਧੀ ਸ਼ਵੇਤਾ ਬੱਚਨ ਵੀ ਇਸ ਬੈਸ਼ ‘ਚ ਨਜ਼ਰ ਆਈ।
7
8
9
ਪਾਰਟੀ ਦੀ ਇੰਨਸਾਈਡ ਤਸਵੀਰਾਂ ‘ਚ ਡਿੰਪਲ ਕਪਾਡੀਆ, ਸੁਜੈਨ ਖ਼ਾਨ ਸਮੇਤ ਕਈ ਵੱਡੇ ਸਿਤਾਰੇ ਮੌਜੂਦ ਰਹੇ।
10
ਬਾਲੀਵੁੱਡ ਦੇ ਫੇਮਸ ਡਿਜ਼ਾਇਨਰ ਅੱਬੂ ਜਾਨੀ ਨੇ ਕੱਲ੍ਹ ਮੁੰਬਈ ‘ਚ ਆਪਣਾ ਜਨਮ ਦਿਨ ਦਾ ਜਸ਼ਨ ਮਨਾਇਆ। ਇਸ ਖਾਸ ਮੌਕੇ ਉਨ੍ਹਾਂ ਦੇ ਜਨਮ ਦਿਨ ਪਾਰਟੀ ‘ਚ ਸ਼ਵੇਤਾ ਬੱਚਨ, ਤੱਬੂ ਤੇ ਸਾਰਾ ਅਲੀ ਖ਼ਾਨ ਸਮੇਤ ਕਈ ਸਟਾਰਸ ਪਹੁੰਚੇ।