ਫੈਨਸ ਨਾਲ ਸਿੰਘਮ ਨੇ ਮਨਾਇਆ ਜਨਮ ਦਿਨ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 03 Apr 2019 05:47 PM (IST)
1
2
3
4
5
ਆਪਣੇ ਫੈਨਸ ਨਾਲ ਮਿਲਣ ਦੀ ਖੁਸ਼ੀ ਅਜੇ ਦੇ ਚਿਹਰੇ 'ਤੇ ਸਾਫ਼ ਨਜ਼ਰ ਆ ਰਹੀ ਹੈ।
6
ਆਪਣੇ ਘਰ ਦੇ ਬਾਹਰ ਅਜੇ ਆਪਣੇ ਫੈਨਸ ਨੂੰ ਤੇ ਮੀਡੀਆ ਨੂੰ ਮਿਲਣ ਆਏ ਜਿੱਥੇ ਉਨ੍ਹਾਂ ਨੇ ਫੈਨਸ ਦਾ ਧੰਨਵਾਦ ਕੀਤਾ।
7
ਬੀਤੇ ਦਿਨੀਂ ਅਜੇ ਦੇਵਗਨ ਨੇ ਆਪਣਾ 50ਵਾਂ ਜਨਮ ਦਿਨ ਆਪਣੇ ਫੈਨਸ ਨਾਲ ਮਨਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ 'ਦੇ ਦੇ ਪਿਆਰ ਦੇ' ਦਾ ਟ੍ਰੇਲਰ ਵੀ ਰਿਲੀਜ਼ ਕੀਤਾ।