'ਅਪਰੈਲ ਫੂਲ' ਬਣਾ ਕੇ ਕਸੂਤੇ ਘਿਰੇ ਜਸਟਿਨ ਬੀਬਰ, ਗਰਭਵਤੀ ਦੀ ਪੋਸਟ 'ਤੇ ਉੱਠੇ ਸਵਾਲ
ਏਬੀਪੀ ਸਾਂਝਾ | 02 Apr 2019 04:40 PM (IST)
1
ਇਨ੍ਹਾਂ ਤਸਵੀਰਾਂ ‘ਚ ਉਸ ਦੀ ਪਤਨੀ ਨੇ ਆਲੇ-ਦੁਆਲੇ ਕੁਝ ਡਾਕਟਰ ਵੀ ਖੜ੍ਹੇ ਨਜ਼ਰ ਆ ਹਨ। ਇਸ ਨੂੰ ਦੇਖ ਲੱਗਦਾ ਹੈ ਕਿ ਉਹ ਕਿਸੇ ਕਲੀਨਕ ਦੀ ਫੋਟੋ ਹੈ।
2
ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਗੱਲ ਨੂੰ ਵੀ ਉਜਾਗਰ ਕੀਤਾ ਕਿ ਝੂਠੀ ਪ੍ਰੈਗਨੈਂਸੀ ਪੋਸਟ ਨਾਲ ਅਪਰੈਲ ਫੂਲ ਡੇਅ ਮਨਾਉਣਾ ਬੰਦ ਕੀਤਾ ਜਾਵੇ।
3
ਇਨ੍ਹਾਂ ਤਸਵੀਰਾਂ ‘ਚ ਉਸ ਦੀ ਪਤਨੀ ਨੇ ਆਲੇ-ਦੁਆਲੇ ਕੁਝ ਡਾਕਟਰ ਵੀ ਖੜ੍ਹੇ ਨਜ਼ਰ ਆ ਹਨ। ਇਸ ਨੂੰ ਦੇਖ ਲੱਗਦਾ ਹੈ ਕਿ ਉਹ ਕਿਸੇ ਕਲੀਨਕ ਦੀ ਫੋਟੋ ਹੈ।
4
ਬੀਬਰ ਇਸ ਮਜ਼ਾਕ ਨੂੰ ਅੱਗੇ ਲੈ ਗਏ ਤੇ ਉਨ੍ਹਾਂ ਨੇ ਹੇਲੀ ਦੀ ਉੱਭਰੇ ਢਿੱਡ ‘ਤੇ ਆਪਣਾ ਹੱਥ ਰੱਖ ਕੁਝ ਹੋਰ ਤਸਵੀਰਾਂ ਸ਼ੇਅਰ ਕੀਤੀਆਂ।
5
‘ਲਵ ਯੌਰਸੈਲਫ’ ਸਿੰਗਰ ਨੇ ਸੋਮਵਾਰ ਨੂੰ ਇੰਸਟਾਗ੍ਰਾਮ ‘ਤੇ ਬਿਨਾ ਕਿਸੇ ਟਾਈਟਲ ਦੇ ਅਲਟ੍ਰਾਸਉਂਡ ਦੀ ਫੋਟੋ ਨੂੰ ਪੋਸਟ ਕਰ ਦਿੱਤਾ। ਇਸ ਨਾਲ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਉਨ੍ਹਾਂ ਦੀ ਪਤਨੀ ਹੇਲੀ ਬਾਲਡਵਿਨ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ।
6
ਪੌਪ ਸਿੰਗਰ ਜਸਟਿਨ ਬੀਬਰ ਅਪਰੈਲ ਫੂਲ ਡੇਅ ‘ਤੇ ਝੂਠੀ ਪ੍ਰੈਗਨੈਂਸੀ ਦੀ ਪੋਸਟ ਸ਼ੇਅਰ ਕਰ ਕਰੜੀ ਆਲੋਚਨਾ ਝੱਲ ਰਹੇ ਹਨ।