✕
  • ਹੋਮ

ਕੈਂਸਰ ਨੂੰ ਹਰਾ ਲੰਡਨ ਤੋਂ ਵਤਨ ਪਰਤੇ ਇਰਫਾਨ, ਹੁਣ ਅਗਲੀ ਪਾਰੀ ਲਈ ਤਿਆਰ

ਏਬੀਪੀ ਸਾਂਝਾ   |  02 Apr 2019 01:49 PM (IST)
1

ਇਸ ਦੇ ਪਹਿਲੇ ਪਾਰਟ ‘ਚ ਇਰਫਾਨ ਨਾਲ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਲੀਡ ਰੋਲ ‘ਚ ਸੀ।

2

ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ ‘ਹਿੰਦੀ ਮੀਡੀਅਮ’ ਦੇ ਸੀਕੂਅਲ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ‘ਚ ਕਰੀਨਾ ਕਪੂਰ ਪੁਲਿਸ ਵਾਲੇ ਦਾ ਰੋਲ ਕਰਦੀ ਨਜ਼ਰ ਆਵੇਗੀ।

3

ਬੀਤੇ ਦਿਨੀਂ ਉਨ੍ਹਾਂ ਨੇ ਲੰਦਨ ਤੋਂ ਨਿਊਰੋਏਂਡੋਕ੍ਰਾਈਨ ਟਿਊਮਰ ਦਾ ਇਲਾਜ ਕਰਵਾਇਆ ਹੈ।

4

ਇਰਫਾਨ ਦੀ ਤਬੀਅਤ ਹੁਣ ਠੀਕ ਹੈ ਤੇ ਉਹ ਆਪਣੇ ਕੰਮ ਵੱਲ ਵਾਪਸੀ ਕਰ ਰਹੇ ਹਨ।

5

ਇਸ ਤੋਂ ਪਹਿਲਾਂ ਇੱਕ ਵਾਰ ਉਹ ਮੀਡੀਆ ਤੋਂ ਨਜ਼ਰਾਂ ਚੁਰਾਉਂਦੇ ਨਜ਼ਰ ਆਏ ਤੇ ਅੱਜ ਉਨ੍ਹਾਂ ਨੇ ਬਿੰਦਾਸ ਮੀਡੀਆ ਨੂੰ ਪੋਜ਼ ਦੇ ਤਸਵੀਰਾਂ ਕਲਿੱਕ ਕਰਵਾਈਆਂ।

6

ਕੈਂਸਰ ਦਾ ਇਲਾਜ ਕਰਵਾ ਦੇਸ਼ ਪਰਤੇ ਇਰਫਾਨ ਖ਼ਾਨ ਨੇ ਵਾਪਸ ਆਉਣ ਤੋਂ ਬਾਅਦ ਪਹਿਲ਼ੀ ਵਾਰ ਮੀਡੀਆ ਨੂੰ ਫੇਸ ਕੀਤਾ ਹੈ।

7

ਇਰਫਾਨ ਖ਼ਾਨ ਪਹਿਲਾਂ ਤਾਂ ਮੀਡੀਆ ਤੋਂ ਮੂੰਹ ਲੁਕਾਉਂਦੇ ਨਜ਼ਰ ਆਏ ਪਰ ਬਾਅਦ ‘ਚ ਉਨ੍ਹਾਂ ਨੇ ਸਭ ਨੂੰ ਆਪਣਾ ਚਿਹਰਾ ਦਿਖਾ ਹੀ ਦਿੱਤਾ।

8

ਅੱਜ ਮੁੰਬਈ ਏਅਰਪੋਰਟ ‘ਤੇ ਇਰਫਾਨ ਖ਼ਾਨ ਨੂੰ ਵੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਕਲਿੱਕ ਕੀਤੀਆਂ ਗਈਆਂ।

9

ਕੈਂਸਰ ਨੂੰ ਹਰਾ ਅੱਜ ਅਦਾਕਾਰ ਇਰਫਾਨ ਖਾਨ ਵਤਨ ਪਰਤ ਆਏ ਹਨ।

  • ਹੋਮ
  • ਬਾਲੀਵੁੱਡ
  • ਕੈਂਸਰ ਨੂੰ ਹਰਾ ਲੰਡਨ ਤੋਂ ਵਤਨ ਪਰਤੇ ਇਰਫਾਨ, ਹੁਣ ਅਗਲੀ ਪਾਰੀ ਲਈ ਤਿਆਰ
About us | Advertisement| Privacy policy
© Copyright@2025.ABP Network Private Limited. All rights reserved.