33 ਸਾਲਾ ਰੈਪਰ ਨਿਪਸੇ ਹਸਲ ਦਾ ਕਤਲ
ਏਬੀਪੀ ਸਾਂਝਾ | 01 Apr 2019 03:31 PM (IST)
1
ਲੌਸ ਏਂਜਲਸ ਪੁਲਿਸ ਵਿਭਾਗ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹ ਇੱਕ ਸ਼ੱਕੀ ਵਿਅਕਤੀ ਦੀ ਤਲਾਸ਼ ਕਰ ਰਹੀ ਹੈ।
2
ਗੋਲ਼ੀਬਾਰੀ ਦੌਰਾਨ ਦੋ ਹੋਰ ਲੋਕ ਵੀ ਜ਼ਖ਼ਮੀ ਹੋ ਗਏ ਪਰ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ।
3
ਘਟਨਾ ਤੋਂ ਬਾਅਦ ਹਲਸ ਨੂੰ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
4
ਲੌਸ ਏਂਜਲਸ ਟਾਈਮਸ ਮੁਤਾਬਕ, 33 ਸਾਲਾ ਰੈਪਰ ਨੂੰ ਸੜਕ ‘ਤੇ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਗੁਆਂਢ ਦੇ ਹਾਈਡ ਪਾਰਕ ‘ਚ ਉਸ ਥਾਂ ਹੋਈ ਜਿੱਥੇ ਉਨ੍ਹਾਂ ਦਾ ਸਟੋਰ ਮੈਰਾਥਨ ਕਲਾਦਿੰਗ ਮੌਜੂਦ ਹੈ।
5
ਗ੍ਰੈਮੀ ਐਵਾਰਡ ਲਈ ਨੌਮੀਨੇਟ ਰੈਪਰ ਨਿਪਸੇ ਹਸਲ ਦਾ ਅਮਰੀਕਾ ਦੇ ਲੌਸ ਏਂਜਲਸ ਸ਼ਹਿਰ ‘ਚ ਐਤਵਾਰ ਨੂੰ ਸਟੋਰ ਬਾਹਰ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।