ਨਰਗਿਸ ਫਾਖਰੀ ਹੋਈ ਮੋਟੀ, 58 ਤੋਂ ਵਧ ਕੇ 81 ਕਿਲੋ ਹੋਇਆ ਭਾਰ
ਨਰਗਿਸ ਨੇ ਇਹ ਸਾਰੀਆਂ ਗੱਲਾਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਕੀਤੀਆਂ ਹਨ। ਉਸ ਦੇ ਇੰਸਟਾ ‘ਤੇ 6.5 ਮਿਲੀਅਨ ਫੌਲੋਅਰਸ ਹਨ।
ਇਸ ਦੇ ਨਾਲ ਹੀ ਨਰਗਿਸ ਨੇ ਆਪਣੇ ਫੈਨਸ ਨੂੰ ਵਾਅਦਾ ਕੀਤਾ ਹੈ ਕਿ ਉਹ ਜਲਦੀ ਹੀ ਪਹਿਲਾਂ ਜਿਹੀ ਹੋ ਜਾਵੇਗੀ। ਉਹ ਚਾਹੁੰਦੀ ਹੈ ਕਿ ਉਸ ਦੇ ਇਸ ਸਫ਼ਰ ‘ਚ ਉਸ ਦੇ ਫੈਨਸ ਵੀ ਉਸ ਦਾ ਦਾ ਸਾਥ ਦੇਣ।
ਇਸ ਦੇ ਨਾਲ ਹੀ ਉਸ ਨੇ ਆਪਣੇ ਫੈਨਸ ਨੂੰ ਸੁਨੇਹਾ ਦਿੱਤਾ ਹੈ ਕਿ ਜੇਕਰ ਉਹ ਆਪਣਾ ਵਜ਼ਨ ਘੱਟ ਕਰ ਸਕਦੀ ਹੈ ਤਾਂ ਉਹ ਕਿਉਂ ਨਹੀਂ।
ਨਰਗਿਸ ਨੇ ਦੱਸਿਆ ਕਿ ਲਾਈਫਸਟਾਈਲ ਚੇਂਜ ਹੋਣ ਕਰਕੇ ਉਸ ਦਾ ਕਰੀਬ 10 ਕਿਲੋ ਵਜ਼ਨ ਘੱਟ ਹੋ ਗਿਆ ਹੈ।
ਜਦਕਿ ਉਨ੍ਹਾਂ ਨੇ ਇਹ ਵੀ ਦੱਸਿਆ ਕੀ ਉਹ ਲਗਾਤਾਰ ਵਜ਼ਨ ਘੱਟ ਕਰ ਰਹੀ ਹੈ ਤੇ ਲਗਪਗ 10 ਕਿਲੋ ਘੱਟ ਕਰ ਚੁੱਕੀ ਹੈ।
ਉਸ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ‘ਚ ਉਸ ਦਾ ਵਜ਼ਨ ਕਰੀਬ 58 ਕਿਲੋ ਤੋਂ 81 ਕਿਲੋ ਹੋ ਗਿਆ ਹੈ।
ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਨਰਗਿਸ ਨੇ ਲਿਖਿਆ ਪਬਲਿਕ ਸੈਲੇਬ ਹੋਣਾ ਕਈ ਵਾਰ ਬੇਹੱਦ ਮੁਸ਼ਕਲ ਹੋ ਸਕਦਾ ਹੈ।
ਹਾਲ ਹੀ ‘ਚ ਨਰਗਿਸ ਨੇ ਆਪਣੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਜਿਨ੍ਹਾਂ ‘ਚ ਇੱਕ ਫੋਟੋ 'ਚ ਉਹ ਬੇਹੱਦ ਮੋਟੀ ਨਜ਼ਰ ਆ ਰਹੀ ਹੈ ਤੇ ਦੂਜੀ ਤਸਵੀਰ ‘ਚ ਪਤਲੀ।
ਬਾਲੀਵੁੱਡ ਐਕਟਰਸ ਤੇ ਮਾਡਲ ਨਰਗਿਸ ਫਾਖਖਰੀ ਇੱਕ ਸਮੇਂ ਬੇਹੱਦ ਸਲਿਮ-ਟ੍ਰਿਮ ਹੁੰਦੀ ਸੀ ਪਰ ਹੁਣ ਉਹ ਬੇਹੱਦ ਮੋਟੀ ਹੋ ਗਈ ਹੈ।