ਵਿਆਹ ਦੇ 10 ਸਾਲਾਂ ਬਾਅਦ ਵੀ ਗਰਲਫ੍ਰੈਂਡ-ਬੁਆਏਫ੍ਰੈਂਡ ਨੇ ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ
ਹੁਣ ਦੋਵਾਂ ਦਾ ਇੱਕ ਬੇਟਾ ਵੀ ਹੈ। ਜਿਸ ਨਾਲ ਦੋਵੇਂ ਅਕਸਰ ਮਸਤੀ ਕਰਦੇ ਅਤੇ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।
Download ABP Live App and Watch All Latest Videos
View In Appਇਸ ਦੇ ਨਾਲ ਹੀ ਸ਼ਿਲਪਾ ਨੇ ਕਿਹਾ, “ਵਿਸ਼ਵਾਸ ਵੀ ਕਿਸੇ ਵੀ ਰਿਸ਼ਤੇ ਦਾ ਇੱਕ ਆਧਾਰ ਹੁੰਦਾ ਹੈ। ਹੁਣ ਸਾਡੇ ਵਿਆਹ ਦਾ 10ਵਾਂ ਸਾਲ ਹੈ। ਮੇਰੇ ਲਈ ਅਹਿਮ ਹੈ ਕਿ ਮੈਂ ਹਰ ਉਸ ਰਿਸ਼ਤੇ ਤੋਂ ਸਿੱਖਾਂ ਜੋ ਮੇਰੇ ਲੋਕਾਂ ਦੇ ਨਾਲ ਹੈ ਤੇ ਮੈਨੂੰ ਰਾਜ ਤੋਂ ਬਹੁਤ ਕੁਝ ਸਿੱਖਿਆ ਹੈ।'
ਸ਼ਿਲਪਾ ਨੇ ਕਿਹਾ, “ਹੁਣ ਵੀ ਅਸੀ ਸ਼ੁੱਕਰਵਾਰ ਦੀ ਰਾਤ ਨੂੰ ਡੇਟ ‘ਤੇ ਜਾਂਦੇ ਹਾਂ, ਅਸੀ ਇੱਕ-ਦੂਜੇ ਨੂੰ ਗਰਲਫ੍ਰੈਂਡ ਤੇ ਬੁਆਏਫ੍ਰੈਂਡ ਕਹਿੰਦੇ ਹਾਂ। ਅਸੀਂ ਇਸ ਰਿਸ਼ਤੇ ਨੂੰ ਬੋਝ ਮਹਿਸੂਸ ਨਹੀਂ ਕਰਨਾ ਚਾਹੁੰਦੇ ਕਿ ਅਸੀ ਇੱਕਠੇ ਤਾਂ ਹਾਂ ਕਿਉਂਕਿ ਅਸੀਂ ਵਿਆਹ ਕੀਤਾ ਹੈ। ਜ਼ਿਆਦਾਤਰ ਵਿਆਹ ਇਸ ਲਈ ਟੁੱਟ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ‘ਤੇ ਕੁਝ ਦਬਾਅ ਹੈ, ਇਸ ਲਈ ਸਾਡੇ ‘ਚ ਅਜਿਹਾ ਕੁਝ ਨਹੀਂ ਹੈ।'
ਇਸ ਦੇ ਜਵਾਬ ‘ਚ ਸ਼ਿਲਪਾ ਨੇ ਕਿਹਾ, “ਕਿਸੇ ਵੀ ਰਿਸ਼ਤੇ ‘ਚ ਦੋਸਤੀ ਦਾ ਰਿਸ਼ਤਾ ਹੋਣਾ ਜ਼ਰੂਰੀ ਹੈ। ਰਾਜ ਤੇ ਮੈਨੂੰ ਕਦੇ ਨਹੀਂ ਲੱਗਦਾ ਕਿ ਅਸੀਂ ਵਿਆਹ ਦੇ ਰਿਸ਼ਤੇ ‘ਚ ਬੰਨ੍ਹੇ ਹੋਏ ਹਾਂ।'
ਇਸ ਐਪੀਸੋਡ ਦੀ ਸ਼ੂਟਿੰਗ ਦੌਰਾਨ ਜੱਜ ਗੀਤਾ ਨੇ ਸ਼ਿਲਪਾ ਨੂੰ ਉਸ ਦੇ ਕਾਮਯਾਬ ਵਿਆਹੁਤਾ ਜ਼ਿੰਦਗੀ ਦਾ ਰਾਜ਼ ਪੁੱਛਿਆ।
ਇਸ ਹਫਤੇ ਦੇ ਆਖਰ ‘ਚ ਸ਼ੋਅ ‘ਸੁਪਰ ਡਾਂਸਰ ਚੈਪਟਰ 3’ ‘ਚ ਇੱਕ ਵਿਆਹ ਸਪੇਸ਼ਲ ਐਪੀਸੋਡ ਹੋਵੇਗਾ।
ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਨੇ ਡਾਂਸਿੰਗ ਰਿਐਲਟੀ ਸ਼ੋਅ ‘ਸੁਪਰ ਡਾਂਸਰ ਚੈਪਟਰ ਥ੍ਰੀ’ 'ਤੇ ਸਭ ਨੂੰ ਆਪਣੇ ਕਾਮਯਾਬ ਵਿਆਹ ਦੇ ਰਾਜ਼ ਦੱਸੇ।
- - - - - - - - - Advertisement - - - - - - - - -