ਜੌਨ ਅਬ੍ਰਾਹਮ ਦੀ 'ਰਾਅ' ਦੇਖਣ ਆਏ ਸਟਾਰਸ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 04 Apr 2019 04:48 PM (IST)
1
ਜੌਨ ਆਪਣੀ ਫ਼ਿਲਮ ਦੇਖਣ ਆਏ। ਇਸ ਮੌਕੇ ਉਨ੍ਹਾਂ ਨੇ ਕੈਜ਼ੂਅਲ ਕੱਪੜੇ ਪਾਏ ਸੀ।
2
3
ਕਿਮ ਸ਼ਰਮਾ ਦੇ ਰੂਮਰਡ ਬੁਆਏਫ੍ਰੈਂਡ ਹਰਸ਼ਵਰਧਨ ਰਾਣੇ ਵੀ ਇਸ ਮੌਕੇ ਮੀਡੀਆ ਨੂੰ ਪੋਜ਼ ਦਿੰਦੇ ਨਜ਼ਰ ਆਏ।
4
5
6
7
8
9
ਮੌਨੀ ਰਾਏ ਵੀ ਆਪਣੇ ਕਾਤਿਲਾਨਾ ਅੰਦਾਜ਼ ‘ਚ ਫ਼ਿਲਮ ਦੀ ਸਕਰੀਨਿੰਗ ‘ਚ ਨਜ਼ਰ ਆਈ। ‘ਰਾਅ’ ‘ਚ ਮੌਨੀ ਰਾਏ ਨੇ ਜੌਨ ਨਾਲ ਸਕਰੀਨ ਸ਼ੇਅਰ ਕੀਤੀ ਹੈ।
10
ਇਸ ਸ਼ੁੱਕਰਵਾਰ ਜੌਨ ਅਬ੍ਰਾਹਮ ਦੀ ਫ਼ਿਲਮ ‘ਰਾਅ’ ਰਿਲੀਜ਼ ਹੋਣ ਵਾਲੀ ਹੈ। ਇਸ ਦੀ ਬੀਤੇ ਦਿਨੀਂ ਸਪੈਸ਼ਲ ਸਕਰੀਨਿੰਗ ਰੱਖੀ ਗਈ। ਇਸ ‘ਚ ਸਾਰੇ ਫ਼ਿਲਮੀ ਸਟਾਰਸ ਦੀ ਮੌਜੂਦਗੀ ਦੇਖੀ ਗਈ।