ਸੇਲੇਨਾ ਗੋਮਜ਼ ਦੀ ਜਾਨ ਬਚਾਉਣ ਵਾਲੀ ਇਸ ਹਾਲੀਵੁੱਡ ਅਦਾਕਾਰਾ ਦੇ ਇੰਟਰਨੈੱਟ 'ਤੇ ਚਰਚੇ
ਏਬੀਪੀ ਸਾਂਝਾ | 27 May 2018 12:57 PM (IST)
1
ਮਸ਼ਹੂਰ ਗਾਇਕਾ ਸੇਲੇਨਾ ਗੋਮਜ਼ ਨੇ ਆਪਣੇ ਗੁਰਦੇ ਦੇ ਟ੍ਰਾਂਸਪਲਾਂਟ ਆਪ੍ਰੇਸ਼ਨ ਸਮੇਂ ਆਪਣੀ ਜਾਨ ਬਚਾਉਣ ਦਾ ਸਾਰਾ ਕ੍ਰੈਡਿਟ ਹਾਲੀਵੁੱਡ ਅਦਾਕਾਰਾ ਨੂੰ ਹੀ ਦਿੱਤਾ ਸੀ।
2
ਉਦੋਂ ਅਦਾਕਾਰਾ ਫ੍ਰਾਂਸਿਆ ਰੈਸਾ ਦੀ ਖ਼ੂਬ ਤਾਰੀਫ਼ ਹੋਈ ਸੀ।
3
4
5
ਵੇਖੋ ਫ੍ਰਾਂਸਿਆ ਦੀਆਂ ਕੁਝ ਹੋਰ ਦਿਲਕਸ਼ ਤਸਵੀਰਾਂ।
6
ਅਦਾਕਾਰਾ ਫ੍ਰਾਂਸਿਆ ਰੈਸਾ ਦੀਆਂ ਬੋਲਡ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
7
ਫ੍ਰਾਂਸਿਆ ਸਾਲ 2004 ਤੋਂ ਹੀ ਹਾਲੀਵੁੱਡ ਵਿੱਚ ਕਾਰਜਸ਼ੀਲ ਹਨ। ਇਸ ਦੌਰਾਨ ਉਹ ਦਸ ਤੋਂ ਵੱਧ ਫ਼ਿਲਮਾਂ ਤੇ 25 ਤੋਂ ਜ਼ਿਆਦਾ ਟੈਲੀਵਿਜ਼ਨ ਸ਼ੋਅ ਵਿੱਚ ਕੰਮ ਕਰ ਚੁੱਕੇ ਹਨ।
8
9
ਤਸਵੀਰਾਂ ਵਿੱਚ ਤੁਸੀਂ ਹਾਲੀਵੁੱਡ ਅਦਾਕਾਰਾ ਫ੍ਰਾਂਸਿਆ ਰੈਸਾ ਨੂੰ ਦੇਖ ਰਹੇ ਹੋ।