ਥਾਈਲੈਂਡ ‘ਚ ਮਸਤੀ ਕਰਦੀ ਨਜ਼ਰ ਆਈ ਕਿਮ ਸ਼ਰਮਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 24 Jan 2019 04:35 PM (IST)
1
2
3
4
5
ਕਿਮ 39 ਸਾਲ ਦੀ ਹੋ ਚੁੱਕੀ ਹੈ ਪਰ ਉਸ ਦੀ ਫਿੱਟਨੈੱਸ ਨੂੰ ਦੇਖ ਕਿਮ ਦੀ ਉਮਰ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
6
ਕਿਮ ਨੇ ਬੀਚ ‘ਤੇ ਕੁਝ ਤਸਵੀਰਾਂ ਕਲਿੱਕ ਕਰਵਾਈਆਂ ਜਿਨ੍ਹਾਂ ਤੋਂ ਨਜ਼ਰਾਂ ਹਟਾਉਣਾ ਮੁਸ਼ਕਲ ਹੈ।
7
ਕਿਮ ਨਾਲ ਉਸ ਦੇ ਜਨਮ ਦਿਨ ਦੇ ਜਸ਼ਨ ‘ਚ ਉਸ ਦੀ ਭੈਣ ਵੀ ਮੌਜੂਦ ਹੈ।
8
ਕਿਮ ਤੇ ਹਰਸ਼ਵਰਧਨ ਰਾਣੇ ਅੱਜਕੱਲ੍ਹ ਆਪਣੀ ਨੇੜਤਾ ਵਧਣ ਕਰਕੇ ਵੀ ਸੁਰਖੀਆਂ ‘ਚ ਹਨ। ਕਿਮ ਨਾਲ ਥਾਈਲੈਂਡ ਟ੍ਰਿਪ ‘ਤੇ ਹਰਸ਼ ਵੀ ਮੌਜੂਦ ਹੈ।
9
ਕਿਮ ਦੇ ਵਕੇਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
10
ਬਾਲੀਵੁੱਡ ਐਕਟਰਸ ਕਿਮ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ। ਹਾਲ ਹੀ ‘ਚ ਕਿਮ ਦਾ ਜਨਮ ਦਿਨ ਸੀ ਜੋ ਉਸ ਨੇ ਆਪਣੇ ਦੋਸਤਾਂ ਨਾਲ ਥਾਈਲੈਂਡ ‘ਚ ਮਨਾਇਆ।