ਬਾਥ ਟੱਬ 'ਚ ਸਿਰਫ਼ ਨਹਾਇਆ ਨਹੀਂ, ਫ਼ੋਟੋਸ਼ੂਟ ਵੀ ਹੋ ਸਕਦੈ
ਆਪਣੀਆਂ ਬੋਲਡ ਅਦਾਵਾਂ ਲਈ ਮਸ਼ਹੂਰ ਅਦਾਕਾਰਾ ਕ੍ਰਿਤੀ ਖਰਬੰਦਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ।
ਇਸ ਫਿਲਮ ਦਾ ਨਿਰਦੇਸ਼ਨ ਨਾਸਿਰ ਹੁਸੈਨ ਨੇ ਕੀਤਾ ਹੈ।
ਕ੍ਰਿਤੀ ਦੀ ਇਹ ਫਿਲਮ 'ਕਾਰਵਾ' 3 ਅਗਸਤ ਨੂੰ ਦੇਸ਼ ਭਰ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।
ਫਿਲਹਾਲ ਕ੍ਰਿਤੀ ਆਪਣੀ ਆਉਣ ਵਾਲੀ ਫਿਲਮ 'ਕਾਰਵਾਂ' ਦੀ ਸ਼ੂਟਿੰਗ 'ਚ ਵਿਅਸਤ ਹੈ।
28 ਸਾਲਾ ਕ੍ਰਿਤੀ ਨੂੰ ਜ਼ਿਆਦਾਤਰ ਤੇਲਗੂ ਤੇ ਕੰਨੜ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ।
ਕ੍ਰਿਤੀ 'ਗੈਸਟ ਇਨ ਲੰਦਨ' ਤੇ ਫਿਰ ਰਾਜਕੁਮਾਰ ਰਾਵ ਦੇ ਨਾਲ 'ਸ਼ਾਦੀ ਮੇ ਜ਼ਰੂਰ ਆਨਾ' 'ਚ ਵੀ ਨਜ਼ਰ ਆ ਚੁੱਕੀ ਹੈ।
ਕ੍ਰਿਤੀ ਖਰਬੰਦਾ ਬਾਲੀਵੁੱਡ ਸਟਾਰ ਹੈ। ਕ੍ਰਿਤੀ ਨੇ ਫਿਲਮ 'ਰਾਜ ਰੀਬੂਟ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
ਦਰਅਸਲ, ਕ੍ਰਿਤੀ ਨੇ ਇਹ ਤਸਵੀਰਾਂ ਆਪਣੇ ਮੇਕਅਪ ਆਰਟਿਸਟ ਹੀਮਾ ਦੀ ਤਾਰੀਫ ਕਰਦਿਆਂ ਹੋਇਆਂ ਸਾਂਝੀਆਂ ਕੀਤੀਆਂ ਹਨ।
ਗੁਲਾਬੀ ਡ੍ਰੈਸ 'ਚ ਕ੍ਰਿਤੀ ਖਰਬੰਦਾ ਹਮੇਸ਼ਾਂ ਦੀ ਤਰ੍ਹਾਂ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਕ੍ਰਿਤੀ ਖਰਬੰਦਾ ਬਾਥ ਟੱਬ 'ਚ ਬੈਠੀ ਹੋਈ ਹੈ।
ਅਦਾਕਾਰਾ ਕ੍ਰਿਤੀ ਖਰਬੰਦਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸਾਂਝੀਆਂ ਕੀਤੀਆਂ ਹਨ।