'ਧੜਕ' ਦੀ ਡਬਿੰਗ ਕਰਨ ਪੁੱਜੀ ਸ਼੍ਰੀਦੇਵੀ ਦੀ ਧੀ ਤੇ ਈਸ਼ਾਨ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 09 Jun 2018 01:17 PM (IST)
1
ਫ਼ਿਲਮ 20 ਜੁਲਾਈ ਨੂੰ ਰਿਲੀਜ਼ ਹੋਏਗੀ।
2
ਇਹ ਮਰਾਠੀ ਫ਼ਿਲਮ ‘ਸੈਰਾਟ’ ਦਾ ਹਿੰਦੀ ਰੀਮੇਕ ਹੈ।
3
ਇਸ ਫ਼ਿਲਮ ਨੂੰ ਸ਼ਸ਼ਾਂਕ ਖੇਤਾਨ ਨੇ ਡਾਇਰੈਕਟ ਕੀਤਾ ਹੈ।
4
ਇਹ ਈਸ਼ਾਨ ਖੱਟੜ ਦੀ ਦੂਜੀ ਬਾਲੀਵੁੱਡ ਫ਼ਿਲਮ ਹੈ।
5
ਜਦਕਿ ਈਸ਼ਾਨ ਖੱਟੜ ‘ਬਿਔਂਡ ਦਿ ਕਲਾਊਡਜ਼’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਚੁੱਕਾ ਹੈ।
6
ਇਸ ਫ਼ਿਲਮ ਨਾਲ ਜਾਹਨਵੀ ਬਾਲੀਵੁੱਡ ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ।
7
ਵੇਖੋ ਈਸ਼ਾਨ ਤੇ ਜਾਹਨਵੀ ਦੇ ਡਬਿੰਗ ਲਈ ਰਵਾਨਾ ਹੋਣ ਦੀਆਂ ਤਸਵੀਰਾਂ।
8
ਜਾਹਵਨੀ ਕਪੂਰ ਤੇ ਈਸ਼ਾਨ ਖੱਟੜ ਦੀ ਫ਼ਿਲਮ ‘ਧੜਕ’ ਦਾ ਟ੍ਰੇਲਰ 11 ਜੂਨ ਨੂੰ ਰਿਲੀਜ਼ ਹੋਏਗਾ। ਅੱਜ ਦੋਵੇਂ ਸਿਤਾਰੇ ਫ਼ਿਲਮ ਦੀ ਡਬਿੰਗ ਕਰਨ ਲਈ ਪੁੱਜੇ।